ਯੂਹੰਨਾ 1:45 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 45 ਫ਼ਿਲਿੱਪੁਸ ਨੇ ਨਥਾਨਿਏਲ+ ਨੂੰ ਲੱਭ ਕੇ ਕਿਹਾ: “ਸਾਨੂੰ ਉਹ ਆਦਮੀ ਮਿਲ ਗਿਆ ਹੈ ਜਿਸ ਬਾਰੇ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਵਿਚ ਦੱਸਿਆ ਗਿਆ ਸੀ: ਉਹ ਨਾਸਰਤ ਤੋਂ ਯੂਸੁਫ਼ ਦਾ ਪੁੱਤਰ ਯਿਸੂ ਹੈ।”+ ਰਸੂਲਾਂ ਦੇ ਕੰਮ 10:43 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 43 ਸਾਰੇ ਨਬੀ ਉਸ ਬਾਰੇ ਗਵਾਹੀ ਦਿੰਦੇ ਹਨ+ ਕਿ ਜਿਹੜਾ ਇਨਸਾਨ ਉਸ ਉੱਤੇ ਨਿਹਚਾ ਕਰੇਗਾ, ਉਸ ਦੇ ਨਾਂ ʼਤੇ ਉਸ ਇਨਸਾਨ ਦੇ ਪਾਪ ਮਾਫ਼ ਕਰ ਦਿੱਤੇ ਜਾਣਗੇ।”+ ਰਸੂਲਾਂ ਦੇ ਕੰਮ 26:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਪਰ ਪਰਮੇਸ਼ੁਰ ਦੀ ਮਦਦ ਨਾਲ ਮੈਂ ਹੁਣ ਤਕ ਛੋਟੇ-ਵੱਡੇ ਸਾਰਿਆਂ ਨੂੰ ਗਵਾਹੀ ਦੇ ਰਿਹਾ ਹਾਂ। ਪਰ ਮੈਂ ਉਨ੍ਹਾਂ ਗੱਲਾਂ ਦੀ ਹੀ ਗਵਾਹੀ ਦੇ ਰਿਹਾ ਹਾਂ ਜਿਨ੍ਹਾਂ ਦੇ ਹੋਣ ਬਾਰੇ ਨਬੀਆਂ ਦੀਆਂ ਲਿਖਤਾਂ ਅਤੇ ਮੂਸਾ ਦੇ ਕਾਨੂੰਨ ਵਿਚ ਲਿਖਿਆ ਹੋਇਆ ਹੈ,+
45 ਫ਼ਿਲਿੱਪੁਸ ਨੇ ਨਥਾਨਿਏਲ+ ਨੂੰ ਲੱਭ ਕੇ ਕਿਹਾ: “ਸਾਨੂੰ ਉਹ ਆਦਮੀ ਮਿਲ ਗਿਆ ਹੈ ਜਿਸ ਬਾਰੇ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਵਿਚ ਦੱਸਿਆ ਗਿਆ ਸੀ: ਉਹ ਨਾਸਰਤ ਤੋਂ ਯੂਸੁਫ਼ ਦਾ ਪੁੱਤਰ ਯਿਸੂ ਹੈ।”+
43 ਸਾਰੇ ਨਬੀ ਉਸ ਬਾਰੇ ਗਵਾਹੀ ਦਿੰਦੇ ਹਨ+ ਕਿ ਜਿਹੜਾ ਇਨਸਾਨ ਉਸ ਉੱਤੇ ਨਿਹਚਾ ਕਰੇਗਾ, ਉਸ ਦੇ ਨਾਂ ʼਤੇ ਉਸ ਇਨਸਾਨ ਦੇ ਪਾਪ ਮਾਫ਼ ਕਰ ਦਿੱਤੇ ਜਾਣਗੇ।”+
22 ਪਰ ਪਰਮੇਸ਼ੁਰ ਦੀ ਮਦਦ ਨਾਲ ਮੈਂ ਹੁਣ ਤਕ ਛੋਟੇ-ਵੱਡੇ ਸਾਰਿਆਂ ਨੂੰ ਗਵਾਹੀ ਦੇ ਰਿਹਾ ਹਾਂ। ਪਰ ਮੈਂ ਉਨ੍ਹਾਂ ਗੱਲਾਂ ਦੀ ਹੀ ਗਵਾਹੀ ਦੇ ਰਿਹਾ ਹਾਂ ਜਿਨ੍ਹਾਂ ਦੇ ਹੋਣ ਬਾਰੇ ਨਬੀਆਂ ਦੀਆਂ ਲਿਖਤਾਂ ਅਤੇ ਮੂਸਾ ਦੇ ਕਾਨੂੰਨ ਵਿਚ ਲਿਖਿਆ ਹੋਇਆ ਹੈ,+