ਉਤਪਤ 33:18, 19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਪਦਨ-ਅਰਾਮ+ ਛੱਡਣ ਤੋਂ ਬਾਅਦ ਯਾਕੂਬ ਸਹੀ-ਸਲਾਮਤ ਕਨਾਨ ਦੇਸ਼ ਦੇ ਸ਼ਹਿਰ ਸ਼ਕਮ+ ਪਹੁੰਚ ਗਿਆ ਅਤੇ ਉਸ ਨੇ ਉਸ ਸ਼ਹਿਰ ਦੇ ਨੇੜੇ ਡੇਰਾ ਲਾਇਆ। 19 ਜਿਸ ਜ਼ਮੀਨ ʼਤੇ ਉਸ ਨੇ ਡੇਰਾ ਲਾਇਆ ਸੀ, ਉਹ ਜ਼ਮੀਨ ਉਸ ਨੇ ਹਮੋਰ ਦੇ ਪੁੱਤਰਾਂ ਤੋਂ ਚਾਂਦੀ ਦੇ 100 ਟੁਕੜੇ ਦੇ ਕੇ ਖ਼ਰੀਦ ਲਈ। ਹਮੋਰ ਦੇ ਇਕ ਪੁੱਤਰ ਦਾ ਨਾਂ ਸ਼ਕਮ ਸੀ।+ ਯਹੋਸ਼ੁਆ 24:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਯੂਸੁਫ਼ ਦੀਆਂ ਹੱਡੀਆਂ ਨੂੰ,+ ਜਿਨ੍ਹਾਂ ਨੂੰ ਇਜ਼ਰਾਈਲੀ ਮਿਸਰ ਤੋਂ ਲਿਆਏ ਸਨ, ਸ਼ਕਮ ਵਿਚ ਉਸ ਜ਼ਮੀਨ ਵਿਚ ਦੱਬਿਆ ਗਿਆ ਜੋ ਯਾਕੂਬ ਨੇ ਸ਼ਕਮ ਦੇ ਪਿਤਾ ਹਮੋਰ ਦੇ ਪੁੱਤਰਾਂ ਕੋਲੋਂ 100 ਟੁਕੜੇ ਦੇ ਕੇ ਖ਼ਰੀਦੀ ਸੀ;+ ਇਹ ਯੂਸੁਫ਼ ਦੇ ਪੁੱਤਰਾਂ ਦੀ ਵਿਰਾਸਤ ਬਣ ਗਈ।+
18 ਪਦਨ-ਅਰਾਮ+ ਛੱਡਣ ਤੋਂ ਬਾਅਦ ਯਾਕੂਬ ਸਹੀ-ਸਲਾਮਤ ਕਨਾਨ ਦੇਸ਼ ਦੇ ਸ਼ਹਿਰ ਸ਼ਕਮ+ ਪਹੁੰਚ ਗਿਆ ਅਤੇ ਉਸ ਨੇ ਉਸ ਸ਼ਹਿਰ ਦੇ ਨੇੜੇ ਡੇਰਾ ਲਾਇਆ। 19 ਜਿਸ ਜ਼ਮੀਨ ʼਤੇ ਉਸ ਨੇ ਡੇਰਾ ਲਾਇਆ ਸੀ, ਉਹ ਜ਼ਮੀਨ ਉਸ ਨੇ ਹਮੋਰ ਦੇ ਪੁੱਤਰਾਂ ਤੋਂ ਚਾਂਦੀ ਦੇ 100 ਟੁਕੜੇ ਦੇ ਕੇ ਖ਼ਰੀਦ ਲਈ। ਹਮੋਰ ਦੇ ਇਕ ਪੁੱਤਰ ਦਾ ਨਾਂ ਸ਼ਕਮ ਸੀ।+
32 ਯੂਸੁਫ਼ ਦੀਆਂ ਹੱਡੀਆਂ ਨੂੰ,+ ਜਿਨ੍ਹਾਂ ਨੂੰ ਇਜ਼ਰਾਈਲੀ ਮਿਸਰ ਤੋਂ ਲਿਆਏ ਸਨ, ਸ਼ਕਮ ਵਿਚ ਉਸ ਜ਼ਮੀਨ ਵਿਚ ਦੱਬਿਆ ਗਿਆ ਜੋ ਯਾਕੂਬ ਨੇ ਸ਼ਕਮ ਦੇ ਪਿਤਾ ਹਮੋਰ ਦੇ ਪੁੱਤਰਾਂ ਕੋਲੋਂ 100 ਟੁਕੜੇ ਦੇ ਕੇ ਖ਼ਰੀਦੀ ਸੀ;+ ਇਹ ਯੂਸੁਫ਼ ਦੇ ਪੁੱਤਰਾਂ ਦੀ ਵਿਰਾਸਤ ਬਣ ਗਈ।+