ਰੋਮੀਆਂ 8:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਜਿਹੜੇ ਇਨਸਾਨ ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਚੱਲਦੇ ਹਨ, ਉਹ ਪਰਮੇਸ਼ੁਰ ਦੇ ਪੁੱਤਰ ਹਨ।+ ਰੋਮੀਆਂ 8:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਪਵਿੱਤਰ ਸ਼ਕਤੀ ਸਾਡੇ ਮਨ ਨਾਲ ਮਿਲ ਕੇ ਇਹ ਗਵਾਹੀ ਦਿੰਦੀ ਹੈ+ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ।+ 2 ਕੁਰਿੰਥੀਆਂ 6:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 “‘ਅਤੇ ਮੈਂ ਤੁਹਾਡਾ ਪਿਤਾ ਬਣਾਂਗਾ+ ਅਤੇ ਤੁਸੀਂ ਮੇਰੇ ਧੀਆਂ-ਪੁੱਤਰ ਬਣੋਗੇ,’+ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ* ਕਹਿੰਦਾ ਹੈ।” ਅਫ਼ਸੀਆਂ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਸ ਨੇ ਆਪਣੀ ਖ਼ੁਸ਼ੀ ਅਤੇ ਇੱਛਾ ਮੁਤਾਬਕ+ ਪਹਿਲਾਂ ਤੋਂ ਹੀ ਫ਼ੈਸਲਾ ਕੀਤਾ ਸੀ+ ਕਿ ਉਹ ਯਿਸੂ ਮਸੀਹ ਰਾਹੀਂ ਸਾਨੂੰ ਆਪਣੇ ਪੁੱਤਰਾਂ ਵਜੋਂ ਅਪਣਾਵੇਗਾ+ 1 ਯੂਹੰਨਾ 3:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਗੌਰ ਕਰੋ ਕਿ ਪਿਤਾ ਨੇ ਸਾਨੂੰ ਇੰਨਾ ਪਿਆਰ ਕੀਤਾ+ ਕਿ ਉਸ ਨੇ ਸਾਨੂੰ ਆਪਣੇ ਬੱਚੇ* ਕਹਾਉਣ ਦਾ ਮਾਣ ਬਖ਼ਸ਼ਿਆ ਹੈ।+ ਹਾਂ, ਅਸੀਂ ਵਾਕਈ ਉਸ ਦੇ ਬੱਚੇ ਹਾਂ। ਇਸੇ ਕਰਕੇ ਦੁਨੀਆਂ ਸਾਨੂੰ ਨਹੀਂ ਜਾਣਦੀ+ ਕਿਉਂਕਿ ਇਹ ਪਰਮੇਸ਼ੁਰ ਨੂੰ ਨਹੀਂ ਜਾਣਦੀ।+
18 “‘ਅਤੇ ਮੈਂ ਤੁਹਾਡਾ ਪਿਤਾ ਬਣਾਂਗਾ+ ਅਤੇ ਤੁਸੀਂ ਮੇਰੇ ਧੀਆਂ-ਪੁੱਤਰ ਬਣੋਗੇ,’+ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ* ਕਹਿੰਦਾ ਹੈ।”
5 ਉਸ ਨੇ ਆਪਣੀ ਖ਼ੁਸ਼ੀ ਅਤੇ ਇੱਛਾ ਮੁਤਾਬਕ+ ਪਹਿਲਾਂ ਤੋਂ ਹੀ ਫ਼ੈਸਲਾ ਕੀਤਾ ਸੀ+ ਕਿ ਉਹ ਯਿਸੂ ਮਸੀਹ ਰਾਹੀਂ ਸਾਨੂੰ ਆਪਣੇ ਪੁੱਤਰਾਂ ਵਜੋਂ ਅਪਣਾਵੇਗਾ+
3 ਗੌਰ ਕਰੋ ਕਿ ਪਿਤਾ ਨੇ ਸਾਨੂੰ ਇੰਨਾ ਪਿਆਰ ਕੀਤਾ+ ਕਿ ਉਸ ਨੇ ਸਾਨੂੰ ਆਪਣੇ ਬੱਚੇ* ਕਹਾਉਣ ਦਾ ਮਾਣ ਬਖ਼ਸ਼ਿਆ ਹੈ।+ ਹਾਂ, ਅਸੀਂ ਵਾਕਈ ਉਸ ਦੇ ਬੱਚੇ ਹਾਂ। ਇਸੇ ਕਰਕੇ ਦੁਨੀਆਂ ਸਾਨੂੰ ਨਹੀਂ ਜਾਣਦੀ+ ਕਿਉਂਕਿ ਇਹ ਪਰਮੇਸ਼ੁਰ ਨੂੰ ਨਹੀਂ ਜਾਣਦੀ।+