ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੂਕਾ 8:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਹਾਡੀ ਨਿਹਚਾ ਕਿੱਥੇ ਗਈ?” ਪਰ ਉਹ ਸਾਰੇ ਡਰ ਗਏ ਸਨ ਅਤੇ ਹੈਰਾਨ ਹੋ ਕੇ ਇਕ-ਦੂਜੇ ਨੂੰ ਪੁੱਛ ਰਹੇ ਸਨ: “ਇਹ ਕੌਣ ਹੈ ਜਿਹੜਾ ਹਨੇਰੀ ਅਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਤੇ ਇਹ ਇਸ ਦਾ ਹੁਕਮ ਮੰਨਦੇ ਹਨ?”+

  • ਯੂਹੰਨਾ 6:10, 11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਯਿਸੂ ਨੇ ਕਿਹਾ: “ਲੋਕਾਂ ਨੂੰ ਬਿਠਾਓ।” ਉੱਥੇ ਕਾਫ਼ੀ ਘਾਹ ਹੋਣ ਕਰਕੇ ਲੋਕ ਥੱਲੇ ਬੈਠ ਗਏ। ਭੀੜ ਵਿਚ ਤਕਰੀਬਨ 5,000 ਆਦਮੀ ਸਨ।+ 11 ਯਿਸੂ ਨੇ ਰੋਟੀਆਂ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਲੋਕਾਂ ਵਿਚ ਵੰਡ ਦਿੱਤੀਆਂ; ਨਾਲੇ ਉਸ ਨੇ ਉਨ੍ਹਾਂ ਨੂੰ ਰੱਜ ਕੇ ਖਾਣ ਲਈ ਮੱਛੀਆਂ ਵੀ ਦਿੱਤੀਆਂ।

  • ਯੂਹੰਨਾ 6:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਜਦੋਂ ਚੇਲੇ ਕਿਸ਼ਤੀ ਵਿਚ ਲਗਭਗ ਪੰਜ ਕਿਲੋਮੀਟਰ* ਜਾ ਚੁੱਕੇ ਸਨ, ਤਾਂ ਉਨ੍ਹਾਂ ਨੇ ਯਿਸੂ ਨੂੰ ਪਾਣੀ ਉੱਪਰ ਤੁਰਦਿਆਂ ਅਤੇ ਕਿਸ਼ਤੀ ਵੱਲ ਆਉਂਦਿਆਂ ਦੇਖਿਆ ਅਤੇ ਉਹ ਬਹੁਤ ਡਰ ਗਏ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ