ਮੱਤੀ 3:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਨ੍ਹੀਂ ਦਿਨੀਂ ਯੂਹੰਨਾ+ ਬਪਤਿਸਮਾ ਦੇਣ ਵਾਲਾ ਯਹੂਦਿਯਾ ਦੀ ਉਜਾੜ ਵਿਚ ਆ ਕੇ ਪ੍ਰਚਾਰ ਕਰਦੇ ਹੋਏ+ ਮੱਤੀ 3:5, 6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਫਿਰ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਅਤੇ ਯਰਦਨ ਦਰਿਆ ਦੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਤੋਂ ਲੋਕ ਯੂਹੰਨਾ ਕੋਲ ਆ ਰਹੇ ਸਨ+ 6 ਅਤੇ ਉਨ੍ਹਾਂ ਨੇ ਆਪਣੇ ਪਾਪ ਖੁੱਲ੍ਹ ਕੇ ਕਬੂਲ ਕੀਤੇ ਅਤੇ ਯਰਦਨ ਦਰਿਆ ਵਿਚ ਉਸ ਤੋਂ ਬਪਤਿਸਮਾ ਲਿਆ।*+ ਮਰਕੁਸ 6:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਹੇਰੋਦੇਸ ਜਾਣਦਾ ਸੀ ਕਿ ਯੂਹੰਨਾ ਧਰਮੀ ਤੇ ਪਾਕ ਬੰਦਾ ਸੀ, ਇਸ ਲਈ ਉਹ ਯੂਹੰਨਾ ਦਾ ਡਰ ਮੰਨਦਾ ਸੀ+ ਅਤੇ ਉਸ ਦੀ ਰੱਖਿਆ ਵੀ ਕਰਦਾ ਸੀ। ਪਰ ਯੂਹੰਨਾ ਦੀਆਂ ਗੱਲਾਂ ਸੁਣ ਕੇ ਉਹ ਉਲਝਣ ਵਿਚ ਪੈ ਜਾਂਦਾ ਸੀ ਕਿ ਉਹ ਉਸ ਨਾਲ ਕੀ ਕਰੇ, ਫਿਰ ਵੀ ਉਹ ਖ਼ੁਸ਼ੀ-ਖ਼ੁਸ਼ੀ ਉਸ ਦੀਆਂ ਗੱਲਾਂ ਸੁਣਦਾ ਸੀ।
5 ਫਿਰ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਅਤੇ ਯਰਦਨ ਦਰਿਆ ਦੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਤੋਂ ਲੋਕ ਯੂਹੰਨਾ ਕੋਲ ਆ ਰਹੇ ਸਨ+ 6 ਅਤੇ ਉਨ੍ਹਾਂ ਨੇ ਆਪਣੇ ਪਾਪ ਖੁੱਲ੍ਹ ਕੇ ਕਬੂਲ ਕੀਤੇ ਅਤੇ ਯਰਦਨ ਦਰਿਆ ਵਿਚ ਉਸ ਤੋਂ ਬਪਤਿਸਮਾ ਲਿਆ।*+
20 ਹੇਰੋਦੇਸ ਜਾਣਦਾ ਸੀ ਕਿ ਯੂਹੰਨਾ ਧਰਮੀ ਤੇ ਪਾਕ ਬੰਦਾ ਸੀ, ਇਸ ਲਈ ਉਹ ਯੂਹੰਨਾ ਦਾ ਡਰ ਮੰਨਦਾ ਸੀ+ ਅਤੇ ਉਸ ਦੀ ਰੱਖਿਆ ਵੀ ਕਰਦਾ ਸੀ। ਪਰ ਯੂਹੰਨਾ ਦੀਆਂ ਗੱਲਾਂ ਸੁਣ ਕੇ ਉਹ ਉਲਝਣ ਵਿਚ ਪੈ ਜਾਂਦਾ ਸੀ ਕਿ ਉਹ ਉਸ ਨਾਲ ਕੀ ਕਰੇ, ਫਿਰ ਵੀ ਉਹ ਖ਼ੁਸ਼ੀ-ਖ਼ੁਸ਼ੀ ਉਸ ਦੀਆਂ ਗੱਲਾਂ ਸੁਣਦਾ ਸੀ।