ਕਹਾਉਤਾਂ 8:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਯਹੋਵਾਹ ਨੇ ਆਪਣੇ ਕੰਮ ਦੀ ਸ਼ੁਰੂਆਤ ਵਜੋਂ ਮੈਨੂੰ ਰਚਿਆ,+ਹਾਂ, ਪ੍ਰਾਚੀਨ ਸਮੇਂ ਦੇ ਆਪਣੇ ਕੰਮਾਂ ਵਿੱਚੋਂ ਸਭ ਤੋਂ ਪਹਿਲਾਂ।+ ਕਹਾਉਤਾਂ 8:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਉਦੋਂ ਮੈਂ ਰਾਜ ਮਿਸਤਰੀ ਵਜੋਂ ਉਸ ਦੇ ਨਾਲ ਸੀ।+ ਹਰ ਰੋਜ਼ ਉਹ ਖ਼ਾਸ ਕਰਕੇ ਮੇਰੇ ਤੋਂ ਖ਼ੁਸ਼ ਹੁੰਦਾ ਸੀ;+ਮੈਂ ਉਸ ਅੱਗੇ ਹਰ ਵੇਲੇ ਆਨੰਦ ਮਾਣਦੀ ਸੀ;+
22 ਯਹੋਵਾਹ ਨੇ ਆਪਣੇ ਕੰਮ ਦੀ ਸ਼ੁਰੂਆਤ ਵਜੋਂ ਮੈਨੂੰ ਰਚਿਆ,+ਹਾਂ, ਪ੍ਰਾਚੀਨ ਸਮੇਂ ਦੇ ਆਪਣੇ ਕੰਮਾਂ ਵਿੱਚੋਂ ਸਭ ਤੋਂ ਪਹਿਲਾਂ।+
30 ਉਦੋਂ ਮੈਂ ਰਾਜ ਮਿਸਤਰੀ ਵਜੋਂ ਉਸ ਦੇ ਨਾਲ ਸੀ।+ ਹਰ ਰੋਜ਼ ਉਹ ਖ਼ਾਸ ਕਰਕੇ ਮੇਰੇ ਤੋਂ ਖ਼ੁਸ਼ ਹੁੰਦਾ ਸੀ;+ਮੈਂ ਉਸ ਅੱਗੇ ਹਰ ਵੇਲੇ ਆਨੰਦ ਮਾਣਦੀ ਸੀ;+