ਮਲਾਕੀ 4:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 “ਦੇਖੋ! ਯਹੋਵਾਹ ਦੇ ਮਹਾਨ ਅਤੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ+ ਮੈਂ ਤੁਹਾਡੇ ਕੋਲ ਏਲੀਯਾਹ ਨਬੀ ਨੂੰ ਘੱਲਾਂਗਾ।+