ਬਿਵਸਥਾ ਸਾਰ 18:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਮੈਂ ਉਨ੍ਹਾਂ ਦੇ ਭਰਾਵਾਂ ਵਿੱਚੋਂ ਉਨ੍ਹਾਂ ਲਈ ਤੇਰੇ ਵਰਗਾ ਇਕ ਨਬੀ ਖੜ੍ਹਾ ਕਰਾਂਗਾ+ ਅਤੇ ਮੇਰੀਆਂ ਗੱਲਾਂ ਉਸ ਦੀ ਜ਼ਬਾਨ ʼਤੇ ਹੋਣਗੀਆਂ।+ ਉਹ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੇਗਾ ਜਿਨ੍ਹਾਂ ਦਾ ਮੈਂ ਉਸ ਨੂੰ ਹੁਕਮ ਦਿਆਂਗਾ।+ ਯੂਹੰਨਾ 6:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਜਦੋਂ ਲੋਕਾਂ ਨੇ ਉਸ ਦੇ ਚਮਤਕਾਰ ਦੇਖੇ, ਤਾਂ ਉਹ ਕਹਿਣ ਲੱਗੇ: “ਇਹ ਸੱਚ-ਮੁੱਚ ਉਹੀ ਨਬੀ ਹੈ ਜਿਸ ਦੇ ਦੁਨੀਆਂ ਵਿਚ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ।”+
18 ਮੈਂ ਉਨ੍ਹਾਂ ਦੇ ਭਰਾਵਾਂ ਵਿੱਚੋਂ ਉਨ੍ਹਾਂ ਲਈ ਤੇਰੇ ਵਰਗਾ ਇਕ ਨਬੀ ਖੜ੍ਹਾ ਕਰਾਂਗਾ+ ਅਤੇ ਮੇਰੀਆਂ ਗੱਲਾਂ ਉਸ ਦੀ ਜ਼ਬਾਨ ʼਤੇ ਹੋਣਗੀਆਂ।+ ਉਹ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੇਗਾ ਜਿਨ੍ਹਾਂ ਦਾ ਮੈਂ ਉਸ ਨੂੰ ਹੁਕਮ ਦਿਆਂਗਾ।+
14 ਜਦੋਂ ਲੋਕਾਂ ਨੇ ਉਸ ਦੇ ਚਮਤਕਾਰ ਦੇਖੇ, ਤਾਂ ਉਹ ਕਹਿਣ ਲੱਗੇ: “ਇਹ ਸੱਚ-ਮੁੱਚ ਉਹੀ ਨਬੀ ਹੈ ਜਿਸ ਦੇ ਦੁਨੀਆਂ ਵਿਚ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ।”+