ਯੂਹੰਨਾ 5:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਪਰ ਮੇਰੇ ਕੋਲ ਇਕ ਅਜਿਹੀ ਗਵਾਹੀ ਹੈ ਜੋ ਯੂਹੰਨਾ ਦੀ ਗਵਾਹੀ ਨਾਲੋਂ ਵੀ ਪੱਕੀ ਹੈ। ਇਹ ਗਵਾਹੀ ਹੈ ਉਹ ਕੰਮ ਜੋ ਮੇਰੇ ਪਿਤਾ ਨੇ ਮੈਨੂੰ ਕਰਨ ਲਈ ਦਿੱਤੇ ਸਨ ਅਤੇ ਜੋ ਮੈਂ ਕਰ ਰਿਹਾ ਹਾਂ। ਇਹ ਕੰਮ ਗਵਾਹੀ ਦਿੰਦੇ ਹਨ ਕਿ ਪਿਤਾ ਨੇ ਮੈਨੂੰ ਘੱਲਿਆ ਹੈ।+
36 ਪਰ ਮੇਰੇ ਕੋਲ ਇਕ ਅਜਿਹੀ ਗਵਾਹੀ ਹੈ ਜੋ ਯੂਹੰਨਾ ਦੀ ਗਵਾਹੀ ਨਾਲੋਂ ਵੀ ਪੱਕੀ ਹੈ। ਇਹ ਗਵਾਹੀ ਹੈ ਉਹ ਕੰਮ ਜੋ ਮੇਰੇ ਪਿਤਾ ਨੇ ਮੈਨੂੰ ਕਰਨ ਲਈ ਦਿੱਤੇ ਸਨ ਅਤੇ ਜੋ ਮੈਂ ਕਰ ਰਿਹਾ ਹਾਂ। ਇਹ ਕੰਮ ਗਵਾਹੀ ਦਿੰਦੇ ਹਨ ਕਿ ਪਿਤਾ ਨੇ ਮੈਨੂੰ ਘੱਲਿਆ ਹੈ।+