ਜ਼ਬੂਰ 82:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 “ਮੈਂ ਕਿਹਾ: ‘ਤੁਸੀਂ ਈਸ਼ਵਰ* ਹੋ,+ਤੁਸੀਂ ਸਾਰੇ ਅੱਤ ਮਹਾਨ ਦੇ ਪੁੱਤਰ ਹੋ। 1 ਕੁਰਿੰਥੀਆਂ 8:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਭਾਵੇਂ ਸਵਰਗ ਵਿਚ ਅਤੇ ਧਰਤੀ ʼਤੇ ਬਹੁਤ ਸਾਰਿਆਂ ਨੂੰ ਈਸ਼ਵਰ ਕਿਹਾ ਜਾਂਦਾ ਹੈ+ ਅਤੇ ਬਹੁਤ ਸਾਰੇ “ਈਸ਼ਵਰ” ਤੇ ਬਹੁਤ ਸਾਰੇ “ਪ੍ਰਭੂ” ਹਨ,
5 ਭਾਵੇਂ ਸਵਰਗ ਵਿਚ ਅਤੇ ਧਰਤੀ ʼਤੇ ਬਹੁਤ ਸਾਰਿਆਂ ਨੂੰ ਈਸ਼ਵਰ ਕਿਹਾ ਜਾਂਦਾ ਹੈ+ ਅਤੇ ਬਹੁਤ ਸਾਰੇ “ਈਸ਼ਵਰ” ਤੇ ਬਹੁਤ ਸਾਰੇ “ਪ੍ਰਭੂ” ਹਨ,