ਲੂਕਾ 10:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਜਦੋਂ ਉਹ ਰਾਹ ਵਿਚ ਤੁਰੇ ਜਾ ਰਹੇ ਸਨ, ਤਾਂ ਯਿਸੂ ਇਕ ਪਿੰਡ ਵਿਚ ਗਿਆ। ਉੱਥੇ ਮਾਰਥਾ+ ਨਾਂ ਦੀ ਇਕ ਤੀਵੀਂ ਨੇ ਆਪਣੇ ਘਰ ਉਸ ਦਾ ਸੁਆਗਤ ਕੀਤਾ।
38 ਜਦੋਂ ਉਹ ਰਾਹ ਵਿਚ ਤੁਰੇ ਜਾ ਰਹੇ ਸਨ, ਤਾਂ ਯਿਸੂ ਇਕ ਪਿੰਡ ਵਿਚ ਗਿਆ। ਉੱਥੇ ਮਾਰਥਾ+ ਨਾਂ ਦੀ ਇਕ ਤੀਵੀਂ ਨੇ ਆਪਣੇ ਘਰ ਉਸ ਦਾ ਸੁਆਗਤ ਕੀਤਾ।