28 ਹੇ ਪਿਤਾ, ਆਪਣੇ ਨਾਂ ਦੀ ਮਹਿਮਾ ਕਰ।” ਤਦ ਸਵਰਗੋਂ ਆਵਾਜ਼+ ਆਈ: “ਮੈਂ ਇਸ ਦੀ ਮਹਿਮਾ ਕੀਤੀ ਹੈ ਅਤੇ ਦੁਬਾਰਾ ਕਰਾਂਗਾ।”+
29 ਇਹ ਆਵਾਜ਼ ਸੁਣ ਕੇ ਉੱਥੇ ਖੜ੍ਹੀ ਭੀੜ ਵਿੱਚੋਂ ਕੁਝ ਲੋਕ ਕਹਿਣ ਲੱਗੇ ਕਿ ਬੱਦਲ ਗਰਜੇ ਸਨ। ਹੋਰ ਕਈ ਕਹਿਣ ਲੱਗੇ: “ਕਿਸੇ ਦੂਤ ਨੇ ਉਸ ਨਾਲ ਗੱਲ ਕੀਤੀ ਹੈ।” 30 ਯਿਸੂ ਨੇ ਕਿਹਾ: “ਇਹ ਆਵਾਜ਼ ਮੇਰੇ ਲਈ ਨਹੀਂ, ਸਗੋਂ ਤੁਹਾਡੇ ਲਈ ਆਈ ਹੈ।