-
ਲੂਕਾ 19:37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
37 ਜਦੋਂ ਉਹ ਉਸ ਰਾਹ ʼਤੇ ਪਹੁੰਚਿਆ ਜਿਹੜਾ ਜ਼ੈਤੂਨ ਪਹਾੜ ਤੋਂ ਥੱਲੇ ਨੂੰ ਜਾਂਦਾ ਸੀ, ਤਾਂ ਚੇਲਿਆਂ ਦੀ ਸਾਰੀ ਭੀੜ ਖ਼ੁਸ਼ੀਆਂ ਮਨਾਉਣ ਲੱਗ ਪਈ ਅਤੇ ਉੱਚੀ-ਉੱਚੀ ਪਰਮੇਸ਼ੁਰ ਦੀ ਮਹਿਮਾ ਕਰਨ ਲੱਗੀ ਕਿਉਂਕਿ ਉਨ੍ਹਾਂ ਲੋਕਾਂ ਨੇ ਬਹੁਤ ਸਾਰੇ ਚਮਤਕਾਰ ਦੇਖੇ ਸਨ।
-