ਯੂਹੰਨਾ 15:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਜਿਵੇਂ ਪਿਤਾ ਨੇ ਮੈਨੂੰ ਪਿਆਰ ਕੀਤਾ ਹੈ,+ ਉਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ; ਤੁਸੀਂ ਆਪਣੇ ਆਪ ਨੂੰ ਮੇਰੇ ਪਿਆਰ ਦੇ ਲਾਇਕ ਬਣਾਈ ਰੱਖੋ। ਅਫ਼ਸੀਆਂ 5:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਅਤੇ ਪਿਆਰ ਦੇ ਰਾਹ ʼਤੇ ਚੱਲਦੇ ਰਹੋ,+ ਜਿਵੇਂ ਮਸੀਹ ਨੇ ਸਾਡੇ* ਨਾਲ ਪਿਆਰ ਕੀਤਾ+ ਅਤੇ ਸਾਡੀ* ਖ਼ਾਤਰ ਆਪਣੀ ਜਾਨ ਦੀ ਬਲ਼ੀ ਦਿੱਤੀ ਜੋ ਪਰਮੇਸ਼ੁਰ ਅੱਗੇ ਇਕ ਖ਼ੁਸ਼ਬੂਦਾਰ ਚੜ੍ਹਾਵੇ ਵਾਂਗ ਸੀ।+ 1 ਯੂਹੰਨਾ 3:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਪਿਆਰ ਕੀ ਹੁੰਦਾ, ਇਹ ਸਾਨੂੰ ਇਸ ਗੱਲ ਤੋਂ ਪਤਾ ਲੱਗਾ ਹੈ ਕਿ ਉਸ ਨੇ ਸਾਡੇ ਲਈ ਆਪਣੀ ਜਾਨ ਦਿੱਤੀ+ ਅਤੇ ਸਾਡਾ ਵੀ ਹੁਣ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਭਰਾਵਾਂ ਲਈ ਆਪਣੀਆਂ ਜਾਨਾਂ ਦੇਈਏ।+
9 ਜਿਵੇਂ ਪਿਤਾ ਨੇ ਮੈਨੂੰ ਪਿਆਰ ਕੀਤਾ ਹੈ,+ ਉਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ; ਤੁਸੀਂ ਆਪਣੇ ਆਪ ਨੂੰ ਮੇਰੇ ਪਿਆਰ ਦੇ ਲਾਇਕ ਬਣਾਈ ਰੱਖੋ।
2 ਅਤੇ ਪਿਆਰ ਦੇ ਰਾਹ ʼਤੇ ਚੱਲਦੇ ਰਹੋ,+ ਜਿਵੇਂ ਮਸੀਹ ਨੇ ਸਾਡੇ* ਨਾਲ ਪਿਆਰ ਕੀਤਾ+ ਅਤੇ ਸਾਡੀ* ਖ਼ਾਤਰ ਆਪਣੀ ਜਾਨ ਦੀ ਬਲ਼ੀ ਦਿੱਤੀ ਜੋ ਪਰਮੇਸ਼ੁਰ ਅੱਗੇ ਇਕ ਖ਼ੁਸ਼ਬੂਦਾਰ ਚੜ੍ਹਾਵੇ ਵਾਂਗ ਸੀ।+
16 ਪਿਆਰ ਕੀ ਹੁੰਦਾ, ਇਹ ਸਾਨੂੰ ਇਸ ਗੱਲ ਤੋਂ ਪਤਾ ਲੱਗਾ ਹੈ ਕਿ ਉਸ ਨੇ ਸਾਡੇ ਲਈ ਆਪਣੀ ਜਾਨ ਦਿੱਤੀ+ ਅਤੇ ਸਾਡਾ ਵੀ ਹੁਣ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਭਰਾਵਾਂ ਲਈ ਆਪਣੀਆਂ ਜਾਨਾਂ ਦੇਈਏ।+