ਯੂਹੰਨਾ 6:56 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 56 ਜਿਹੜਾ ਮੇਰਾ ਮਾਸ ਖਾਂਦਾ ਹੈ ਅਤੇ ਮੇਰਾ ਲਹੂ ਪੀਂਦਾ ਹੈ, ਉਹ ਮੇਰੇ ਨਾਲ ਅਤੇ ਮੈਂ ਉਸ ਨਾਲ ਏਕਤਾ ਵਿਚ ਬੱਝਾ ਰਹਿੰਦਾ ਹਾਂ।+ 1 ਕੁਰਿੰਥੀਆਂ 12:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਤੁਸੀਂ ਮਸੀਹ ਦਾ ਸਰੀਰ ਹੋ+ ਅਤੇ ਤੁਹਾਡੇ ਵਿੱਚੋਂ ਹਰੇਕ ਜਣਾ ਉਸ ਦੇ ਸਰੀਰ ਦਾ ਅੰਗ ਹੈ।+ ਅਫ਼ਸੀਆਂ 4:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਮਸੀਹ ਦੇ ਰਾਹੀਂ ਸਰੀਰ+ ਦੇ ਸਾਰੇ ਅੰਗ ਇਕ-ਦੂਜੇ ਨਾਲ ਠੀਕ-ਠੀਕ ਜੁੜੇ ਹੋਏ ਹਨ ਅਤੇ ਹਰ ਜੋੜ ਦੀ ਮਦਦ ਨਾਲ ਸਾਰੇ ਅੰਗ ਇਕ-ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ। ਜਦੋਂ ਹਰੇਕ ਅੰਗ ਚੰਗੀ ਤਰ੍ਹਾਂ ਆਪਣਾ ਕੰਮ ਕਰਦਾ ਹੈ, ਤਾਂ ਸਾਰਾ ਸਰੀਰ ਵਧਦਾ ਹੈ ਅਤੇ ਪਿਆਰ ਵਿਚ ਮਜ਼ਬੂਤ ਹੁੰਦਾ ਹੈ।+
56 ਜਿਹੜਾ ਮੇਰਾ ਮਾਸ ਖਾਂਦਾ ਹੈ ਅਤੇ ਮੇਰਾ ਲਹੂ ਪੀਂਦਾ ਹੈ, ਉਹ ਮੇਰੇ ਨਾਲ ਅਤੇ ਮੈਂ ਉਸ ਨਾਲ ਏਕਤਾ ਵਿਚ ਬੱਝਾ ਰਹਿੰਦਾ ਹਾਂ।+
16 ਮਸੀਹ ਦੇ ਰਾਹੀਂ ਸਰੀਰ+ ਦੇ ਸਾਰੇ ਅੰਗ ਇਕ-ਦੂਜੇ ਨਾਲ ਠੀਕ-ਠੀਕ ਜੁੜੇ ਹੋਏ ਹਨ ਅਤੇ ਹਰ ਜੋੜ ਦੀ ਮਦਦ ਨਾਲ ਸਾਰੇ ਅੰਗ ਇਕ-ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ। ਜਦੋਂ ਹਰੇਕ ਅੰਗ ਚੰਗੀ ਤਰ੍ਹਾਂ ਆਪਣਾ ਕੰਮ ਕਰਦਾ ਹੈ, ਤਾਂ ਸਾਰਾ ਸਰੀਰ ਵਧਦਾ ਹੈ ਅਤੇ ਪਿਆਰ ਵਿਚ ਮਜ਼ਬੂਤ ਹੁੰਦਾ ਹੈ।+