1 ਯੂਹੰਨਾ 5:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਹ ਉਹੀ ਹੈ ਜਿਹੜਾ ਪਾਣੀ ਅਤੇ ਖ਼ੂਨ ਰਾਹੀਂ ਆਇਆ ਯਾਨੀ ਯਿਸੂ ਮਸੀਹ। ਉਹ ਸਿਰਫ਼ ਪਾਣੀ ਨਾਲ ਹੀ ਨਹੀਂ,+ ਸਗੋਂ ਪਾਣੀ ਅਤੇ ਖ਼ੂਨ ਨਾਲ ਆਇਆ।+ ਪਵਿੱਤਰ ਸ਼ਕਤੀ ਇਸ ਗੱਲ ਦੀ ਗਵਾਹੀ ਦੇ ਰਹੀ ਹੈ+ ਕਿਉਂਕਿ ਇਸ ਦੀ ਗਵਾਹੀ ਸੱਚੀ ਹੈ।
6 ਇਹ ਉਹੀ ਹੈ ਜਿਹੜਾ ਪਾਣੀ ਅਤੇ ਖ਼ੂਨ ਰਾਹੀਂ ਆਇਆ ਯਾਨੀ ਯਿਸੂ ਮਸੀਹ। ਉਹ ਸਿਰਫ਼ ਪਾਣੀ ਨਾਲ ਹੀ ਨਹੀਂ,+ ਸਗੋਂ ਪਾਣੀ ਅਤੇ ਖ਼ੂਨ ਨਾਲ ਆਇਆ।+ ਪਵਿੱਤਰ ਸ਼ਕਤੀ ਇਸ ਗੱਲ ਦੀ ਗਵਾਹੀ ਦੇ ਰਹੀ ਹੈ+ ਕਿਉਂਕਿ ਇਸ ਦੀ ਗਵਾਹੀ ਸੱਚੀ ਹੈ।