ਯੂਹੰਨਾ 5:37, 38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 37 ਨਾਲੇ ਪਿਤਾ ਨੇ ਵੀ ਮੇਰੇ ਬਾਰੇ ਗਵਾਹੀ ਦਿੱਤੀ ਹੈ ਜਿਸ ਨੇ ਮੈਨੂੰ ਘੱਲਿਆ ਹੈ।+ ਤੁਸੀਂ ਨਾ ਕਦੀ ਉਸ ਦੀ ਆਵਾਜ਼ ਸੁਣੀ ਹੈ ਤੇ ਨਾ ਹੀ ਉਸ ਦਾ ਰੂਪ ਦੇਖਿਆ ਹੈ+ 38 ਅਤੇ ਤੁਹਾਡੇ ਦਿਲ ਵਿਚ ਉਸ ਦਾ ਬਚਨ ਨਹੀਂ ਹੈ ਕਿਉਂਕਿ ਤੁਸੀਂ ਉਸ ਉੱਤੇ ਹੀ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਉਸ ਨੇ ਘੱਲਿਆ ਹੈ।
37 ਨਾਲੇ ਪਿਤਾ ਨੇ ਵੀ ਮੇਰੇ ਬਾਰੇ ਗਵਾਹੀ ਦਿੱਤੀ ਹੈ ਜਿਸ ਨੇ ਮੈਨੂੰ ਘੱਲਿਆ ਹੈ।+ ਤੁਸੀਂ ਨਾ ਕਦੀ ਉਸ ਦੀ ਆਵਾਜ਼ ਸੁਣੀ ਹੈ ਤੇ ਨਾ ਹੀ ਉਸ ਦਾ ਰੂਪ ਦੇਖਿਆ ਹੈ+ 38 ਅਤੇ ਤੁਹਾਡੇ ਦਿਲ ਵਿਚ ਉਸ ਦਾ ਬਚਨ ਨਹੀਂ ਹੈ ਕਿਉਂਕਿ ਤੁਸੀਂ ਉਸ ਉੱਤੇ ਹੀ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਉਸ ਨੇ ਘੱਲਿਆ ਹੈ।