ਯੂਹੰਨਾ 14:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਨਾਲੇ ਤੁਸੀਂ ਮੇਰੇ ਨਾਂ ʼਤੇ ਜੋ ਵੀ ਮੰਗੋਗੇ, ਮੈਂ ਉਹ ਕਰਾਂਗਾ ਤਾਂਕਿ ਪੁੱਤਰ ਦੇ ਰਾਹੀਂ ਪਿਤਾ ਦੀ ਮਹਿਮਾ ਹੋਵੇ।+ ਯੂਹੰਨਾ 15:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤੁਸੀਂ ਮੈਨੂੰ ਨਹੀਂ ਚੁਣਿਆ, ਸਗੋਂ ਮੈਂ ਤੁਹਾਨੂੰ ਚੁਣਿਆ ਹੈ। ਮੈਂ ਤੁਹਾਨੂੰ ਇਸ ਲਈ ਠਹਿਰਾਇਆ ਹੈ ਕਿ ਤੁਸੀਂ ਵਧਦੇ ਜਾਓ ਅਤੇ ਫਲ ਦਿੰਦੇ ਰਹੋ ਅਤੇ ਤੁਹਾਡਾ ਫਲ ਹਮੇਸ਼ਾ ਰਹੇ ਤਾਂਕਿ ਤੁਸੀਂ ਮੇਰੇ ਨਾਂ ʼਤੇ ਪਿਤਾ ਤੋਂ ਜੋ ਵੀ ਮੰਗੋ, ਉਹ ਤੁਹਾਨੂੰ ਦੇਵੇਗਾ।+ 1 ਯੂਹੰਨਾ 5:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਸਾਨੂੰ ਉਸ ਉੱਤੇ ਭਰੋਸਾ ਹੈ*+ ਕਿ ਅਸੀਂ ਉਸ ਦੀ ਇੱਛਾ ਅਨੁਸਾਰ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।+
16 ਤੁਸੀਂ ਮੈਨੂੰ ਨਹੀਂ ਚੁਣਿਆ, ਸਗੋਂ ਮੈਂ ਤੁਹਾਨੂੰ ਚੁਣਿਆ ਹੈ। ਮੈਂ ਤੁਹਾਨੂੰ ਇਸ ਲਈ ਠਹਿਰਾਇਆ ਹੈ ਕਿ ਤੁਸੀਂ ਵਧਦੇ ਜਾਓ ਅਤੇ ਫਲ ਦਿੰਦੇ ਰਹੋ ਅਤੇ ਤੁਹਾਡਾ ਫਲ ਹਮੇਸ਼ਾ ਰਹੇ ਤਾਂਕਿ ਤੁਸੀਂ ਮੇਰੇ ਨਾਂ ʼਤੇ ਪਿਤਾ ਤੋਂ ਜੋ ਵੀ ਮੰਗੋ, ਉਹ ਤੁਹਾਨੂੰ ਦੇਵੇਗਾ।+