7 ਉਹ ਹੁਣ ਜਾਣ ਗਏ ਹਨ ਕਿ ਤੂੰ ਮੈਨੂੰ ਜੋ ਵੀ ਦਿੱਤਾ ਹੈ, ਉਹ ਤੇਰੇ ਤੋਂ ਹੈ; 8 ਕਿਉਂਕਿ ਤੂੰ ਮੈਨੂੰ ਜੋ ਵੀ ਦੱਸਿਆ, ਉਹੀ ਮੈਂ ਉਨ੍ਹਾਂ ਨੂੰ ਦੱਸਿਆ ਹੈ+ ਅਤੇ ਉਨ੍ਹਾਂ ਨੇ ਮੇਰੀਆਂ ਗੱਲਾਂ ਨੂੰ ਕਬੂਲ ਕੀਤਾ ਹੈ ਅਤੇ ਉਨ੍ਹਾਂ ਨੂੰ ਪੱਕਾ ਪਤਾ ਲੱਗ ਗਿਆ ਹੈ ਕਿ ਮੈਂ ਤੇਰੇ ਵੱਲੋਂ ਆਇਆ ਹਾਂ+ ਅਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਕਿ ਤੂੰ ਹੀ ਮੈਨੂੰ ਘੱਲਿਆ ਹੈ।+