ਯੂਹੰਨਾ 14:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਮੈਂ ਜਾਂਦਾ ਹੋਇਆ ਤੁਹਾਨੂੰ ਸ਼ਾਂਤੀ ਦੇ ਰਿਹਾ ਹਾਂ; ਮੈਂ ਤੁਹਾਨੂੰ ਆਪਣੀ ਸ਼ਾਂਤੀ ਦਿੰਦਾ ਹਾਂ।+ ਜਿਹੜੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ, ਇਹ ਉਸ ਸ਼ਾਂਤੀ ਨਾਲੋਂ ਵੱਖਰੀ ਹੈ ਜੋ ਦੁਨੀਆਂ ਤੁਹਾਨੂੰ ਦਿੰਦੀ ਹੈ। ਘਬਰਾਓ ਨਾ ਅਤੇ ਡਰ ਦੇ ਮਾਰੇ ਆਪਣੇ ਦਿਲ ਛੋਟੇ ਨਾ ਕਰੋ। ਅਫ਼ਸੀਆਂ 2:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਮਸੀਹ ਨੇ ਦੋ ਸਮੂਹਾਂ ਦਾ ਮੇਲ ਕਰਾ ਕੇ ਸਾਡੇ ਵਿਚ ਸ਼ਾਂਤੀ ਕਾਇਮ ਕੀਤੀ ਹੈ+ ਅਤੇ ਜੁਦਾਈ ਦੀ ਕੰਧ ਢਾਹ ਦਿੱਤੀ ਹੈ।+
27 ਮੈਂ ਜਾਂਦਾ ਹੋਇਆ ਤੁਹਾਨੂੰ ਸ਼ਾਂਤੀ ਦੇ ਰਿਹਾ ਹਾਂ; ਮੈਂ ਤੁਹਾਨੂੰ ਆਪਣੀ ਸ਼ਾਂਤੀ ਦਿੰਦਾ ਹਾਂ।+ ਜਿਹੜੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ, ਇਹ ਉਸ ਸ਼ਾਂਤੀ ਨਾਲੋਂ ਵੱਖਰੀ ਹੈ ਜੋ ਦੁਨੀਆਂ ਤੁਹਾਨੂੰ ਦਿੰਦੀ ਹੈ। ਘਬਰਾਓ ਨਾ ਅਤੇ ਡਰ ਦੇ ਮਾਰੇ ਆਪਣੇ ਦਿਲ ਛੋਟੇ ਨਾ ਕਰੋ।