ਜ਼ਬੂਰ 41:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਇੱਥੋਂ ਤਕ ਕਿ ਮੇਰੇ ਜਿਗਰੀ ਦੋਸਤ ਨੇ ਮੇਰੇ ʼਤੇ ਲੱਤ ਚੁੱਕੀ*+ਜਿਸ ʼਤੇ ਮੈਂ ਭਰੋਸਾ ਕੀਤਾ+ ਅਤੇ ਜੋ ਮੇਰੀ ਰੋਟੀ ਖਾਂਦਾ ਸੀ। ਜ਼ਬੂਰ 109:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਸ ਦੀ ਜ਼ਿੰਦਗੀ ਦੇ ਦਿਨ ਘੱਟ ਜਾਣ;+ਉਸ ਦੀ ਨਿਗਾਹਬਾਨ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਮਿਲ ਜਾਵੇ।+ ਰਸੂਲਾਂ ਦੇ ਕੰਮ 1:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਕਿਉਂਕਿ ਜ਼ਬੂਰਾਂ ਦੀ ਕਿਤਾਬ ਵਿਚ ਲਿਖਿਆ ਹੈ, ‘ਉਸ ਦਾ ਘਰ ਉੱਜੜ ਜਾਵੇ ਅਤੇ ਉਸ ਵਿਚ ਕੋਈ ਨਾ ਰਹੇ’+ ਅਤੇ ‘ਉਸ ਦੀ ਨਿਗਾਹਬਾਨ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਮਿਲ ਜਾਵੇ।’+
9 ਇੱਥੋਂ ਤਕ ਕਿ ਮੇਰੇ ਜਿਗਰੀ ਦੋਸਤ ਨੇ ਮੇਰੇ ʼਤੇ ਲੱਤ ਚੁੱਕੀ*+ਜਿਸ ʼਤੇ ਮੈਂ ਭਰੋਸਾ ਕੀਤਾ+ ਅਤੇ ਜੋ ਮੇਰੀ ਰੋਟੀ ਖਾਂਦਾ ਸੀ।
20 ਕਿਉਂਕਿ ਜ਼ਬੂਰਾਂ ਦੀ ਕਿਤਾਬ ਵਿਚ ਲਿਖਿਆ ਹੈ, ‘ਉਸ ਦਾ ਘਰ ਉੱਜੜ ਜਾਵੇ ਅਤੇ ਉਸ ਵਿਚ ਕੋਈ ਨਾ ਰਹੇ’+ ਅਤੇ ‘ਉਸ ਦੀ ਨਿਗਾਹਬਾਨ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਮਿਲ ਜਾਵੇ।’+