ਮੱਤੀ 26:52, 53 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 52 ਫਿਰ ਯਿਸੂ ਨੇ ਉਸ ਨੂੰ ਕਿਹਾ: “ਆਪਣੀ ਤਲਵਾਰ ਮਿਆਨ ਵਿਚ ਪਾ,+ ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ, ਉਹ ਤਲਵਾਰ ਨਾਲ ਹੀ ਵੱਢੇ ਜਾਣਗੇ।+ 53 ਕੀ ਤੇਰੇ ਖ਼ਿਆਲ ਵਿਚ ਮੈਂ ਆਪਣੇ ਪਿਤਾ ਨੂੰ ਬੇਨਤੀ ਕਰ ਕੇ ਇਸੇ ਵੇਲੇ ਦੂਤਾਂ ਦੀਆਂ 12 ਪਲਟਣਾਂ ਨਹੀਂ ਮੰਗਵਾ ਸਕਦਾ?+ ਯੂਹੰਨਾ 18:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਪਰ ਯਿਸੂ ਨੇ ਪਤਰਸ ਨੂੰ ਕਿਹਾ: “ਤਲਵਾਰ ਮਿਆਨ ਵਿਚ ਪਾ।+ ਜੋ ਪਿਆਲਾ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਕੀ ਉਹ ਮੈਂ ਨਾ ਪੀਵਾਂ?”+
52 ਫਿਰ ਯਿਸੂ ਨੇ ਉਸ ਨੂੰ ਕਿਹਾ: “ਆਪਣੀ ਤਲਵਾਰ ਮਿਆਨ ਵਿਚ ਪਾ,+ ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ, ਉਹ ਤਲਵਾਰ ਨਾਲ ਹੀ ਵੱਢੇ ਜਾਣਗੇ।+ 53 ਕੀ ਤੇਰੇ ਖ਼ਿਆਲ ਵਿਚ ਮੈਂ ਆਪਣੇ ਪਿਤਾ ਨੂੰ ਬੇਨਤੀ ਕਰ ਕੇ ਇਸੇ ਵੇਲੇ ਦੂਤਾਂ ਦੀਆਂ 12 ਪਲਟਣਾਂ ਨਹੀਂ ਮੰਗਵਾ ਸਕਦਾ?+
11 ਪਰ ਯਿਸੂ ਨੇ ਪਤਰਸ ਨੂੰ ਕਿਹਾ: “ਤਲਵਾਰ ਮਿਆਨ ਵਿਚ ਪਾ।+ ਜੋ ਪਿਆਲਾ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਕੀ ਉਹ ਮੈਂ ਨਾ ਪੀਵਾਂ?”+