ਯੂਹੰਨਾ 7:50, 51 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 50 ਉਨ੍ਹਾਂ ਆਗੂਆਂ ਵਿਚ ਨਿਕੁਦੇਮੁਸ ਵੀ ਸੀ ਜਿਹੜਾ ਪਹਿਲਾਂ ਯਿਸੂ ਨੂੰ ਮਿਲ ਚੁੱਕਾ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: 51 “ਸਾਡੇ ਕਾਨੂੰਨ ਮੁਤਾਬਕ ਕਿਸੇ ਵੀ ਆਦਮੀ ਨੂੰ ਉਦੋਂ ਤਕ ਦੋਸ਼ੀ ਨਹੀਂ ਠਹਿਰਾਇਆ ਜਾਂਦਾ ਜਦ ਤਕ ਉਸ ਦੀ ਗੱਲ ਨਹੀਂ ਸੁਣੀ ਜਾਂਦੀ ਅਤੇ ਇਹ ਪਤਾ ਨਹੀਂ ਲਗਾਇਆ ਜਾਂਦਾ ਕਿ ਉਸ ਨੇ ਕੀ ਕੀਤਾ ਹੈ।”+ ਯੂਹੰਨਾ 19:39 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 ਨਿਕੁਦੇਮੁਸ+ ਵੀ, ਜਿਹੜਾ ਪਹਿਲੀ ਵਾਰ ਯਿਸੂ ਕੋਲ ਰਾਤ ਨੂੰ ਆਇਆ ਸੀ, ਤਕਰੀਬਨ 30 ਕਿਲੋ* ਗੰਧਰਸ ਤੇ ਅਗਰ ਦਾ ਮਿਸ਼ਰਣ ਲੈ ਕੇ ਆਇਆ।+
50 ਉਨ੍ਹਾਂ ਆਗੂਆਂ ਵਿਚ ਨਿਕੁਦੇਮੁਸ ਵੀ ਸੀ ਜਿਹੜਾ ਪਹਿਲਾਂ ਯਿਸੂ ਨੂੰ ਮਿਲ ਚੁੱਕਾ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: 51 “ਸਾਡੇ ਕਾਨੂੰਨ ਮੁਤਾਬਕ ਕਿਸੇ ਵੀ ਆਦਮੀ ਨੂੰ ਉਦੋਂ ਤਕ ਦੋਸ਼ੀ ਨਹੀਂ ਠਹਿਰਾਇਆ ਜਾਂਦਾ ਜਦ ਤਕ ਉਸ ਦੀ ਗੱਲ ਨਹੀਂ ਸੁਣੀ ਜਾਂਦੀ ਅਤੇ ਇਹ ਪਤਾ ਨਹੀਂ ਲਗਾਇਆ ਜਾਂਦਾ ਕਿ ਉਸ ਨੇ ਕੀ ਕੀਤਾ ਹੈ।”+
39 ਨਿਕੁਦੇਮੁਸ+ ਵੀ, ਜਿਹੜਾ ਪਹਿਲੀ ਵਾਰ ਯਿਸੂ ਕੋਲ ਰਾਤ ਨੂੰ ਆਇਆ ਸੀ, ਤਕਰੀਬਨ 30 ਕਿਲੋ* ਗੰਧਰਸ ਤੇ ਅਗਰ ਦਾ ਮਿਸ਼ਰਣ ਲੈ ਕੇ ਆਇਆ।+