ਮੱਤੀ 27:37 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 37 ਨਾਲੇ ਉਨ੍ਹਾਂ ਨੇ ਉਸ ਦੇ ਸਿਰ ਦੇ ਉੱਪਰ ਸੂਲ਼ੀ ʼਤੇ ਇਕ ਫੱਟੀ ਲਾ ਦਿੱਤੀ ਜਿਸ ਉੱਤੇ ਉਸ ਦਾ ਜੁਰਮ ਲਿਖਿਆ ਹੋਇਆ ਸੀ: “ਇਹ ਯਹੂਦੀਆਂ ਦਾ ਰਾਜਾ ਯਿਸੂ ਹੈ।”+ ਮਰਕੁਸ 15:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਅਤੇ ਉਨ੍ਹਾਂ ਨੇ ਉਸ ਦਾ ਜੁਰਮ ਇਕ ਫੱਟੀ ʼਤੇ ਲਿਖ ਕੇ ਸੂਲ਼ੀ ਉੱਤੇ ਲਾ ਦਿੱਤਾ: “ਯਹੂਦੀਆਂ ਦਾ ਰਾਜਾ।”+ ਲੂਕਾ 23:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਉਸ ਦੇ ਸਿਰ ਦੇ ਉੱਪਰ ਸੂਲ਼ੀ ʼਤੇ ਲਾਈ ਫੱਟੀ ਉੱਤੇ ਇਹ ਲਿਖਿਆ ਸੀ: “ਇਹ ਯਹੂਦੀਆਂ ਦਾ ਰਾਜਾ ਹੈ।”+
37 ਨਾਲੇ ਉਨ੍ਹਾਂ ਨੇ ਉਸ ਦੇ ਸਿਰ ਦੇ ਉੱਪਰ ਸੂਲ਼ੀ ʼਤੇ ਇਕ ਫੱਟੀ ਲਾ ਦਿੱਤੀ ਜਿਸ ਉੱਤੇ ਉਸ ਦਾ ਜੁਰਮ ਲਿਖਿਆ ਹੋਇਆ ਸੀ: “ਇਹ ਯਹੂਦੀਆਂ ਦਾ ਰਾਜਾ ਯਿਸੂ ਹੈ।”+