34 ਸ਼ਿਮਓਨ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਬੱਚੇ ਦੀ ਮਾਂ ਮਰੀਅਮ ਨੂੰ ਕਿਹਾ: “ਸੁਣ! ਇਸ ਬੱਚੇ ਕਰਕੇ ਇਜ਼ਰਾਈਲ ਵਿਚ ਬਹੁਤ ਸਾਰੇ ਲੋਕ ਡਿਗਣਗੇ+ ਅਤੇ ਬਹੁਤ ਸਾਰੇ ਲੋਕ ਉੱਠਣਗੇ।+ ਲੋਕ ਉਸ ਖ਼ਿਲਾਫ਼ ਗੱਲਾਂ ਕਰਨਗੇ,+ 35 ਇਸ ਤਰ੍ਹਾਂ, ਲੋਕਾਂ ਦੇ ਮਨਾਂ ਦੀਆਂ ਸੋਚਾਂ ਪ੍ਰਗਟ ਹੋਣਗੀਆਂ। ਪਰ ਮਰੀਅਮ, ਇਕ ਲੰਬੀ ਤਲਵਾਰ ਤੇਰੇ ਕਲੇਜੇ ਨੂੰ ਵਿੰਨ੍ਹੇਗੀ।”+