ਮੱਤੀ 27:55, 56 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 55 ਉਨ੍ਹਾਂ ਤੋਂ ਇਲਾਵਾ, ਉੱਥੇ ਕਈ ਤੀਵੀਆਂ ਵੀ ਦੂਰੋਂ ਸਭ ਕੁਝ ਦੇਖ ਰਹੀਆਂ ਸਨ। ਉਹ ਤੀਵੀਆਂ ਯਿਸੂ ਦੀ ਸੇਵਾ ਕਰਨ ਉਸ ਦੇ ਨਾਲ ਹੀ ਗਲੀਲ ਤੋਂ ਆਈਆਂ ਸਨ;+ 56 ਇਨ੍ਹਾਂ ਤੀਵੀਆਂ ਵਿਚ ਮਰੀਅਮ ਮਗਦਲੀਨੀ ਅਤੇ ਯਾਕੂਬ ਤੇ ਯੋਸੇਸ ਦੀ ਮਾਂ ਮਰੀਅਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਂ ਵੀ ਸੀ।+ ਮੱਤੀ 27:61 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 61 ਪਰ ਮਰੀਅਮ ਮਗਦਲੀਨੀ ਤੇ ਦੂਸਰੀ ਮਰੀਅਮ ਕਬਰ ਦੇ ਸਾਮ੍ਹਣੇ ਬੈਠੀਆਂ ਰਹੀਆਂ।+ ਮਰਕੁਸ 15:40 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 40 ਉੱਥੇ ਤੀਵੀਆਂ ਵੀ ਦੂਰੋਂ ਸਭ ਕੁਝ ਦੇਖ ਰਹੀਆਂ ਸਨ। ਉਨ੍ਹਾਂ ਤੀਵੀਆਂ ਵਿਚ ਮਰੀਅਮ ਮਗਦਲੀਨੀ ਅਤੇ ਯਾਕੂਬ* ਤੇ ਯੋਸੇਸ ਦੀ ਮਾਂ ਮਰੀਅਮ ਅਤੇ ਸਲੋਮੀ ਸਨ।+ ਲੂਕਾ 23:49 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 49 ਇਸ ਤੋਂ ਇਲਾਵਾ, ਉਸ ਨੂੰ ਜਾਣਨ ਵਾਲੇ ਲੋਕ ਦੂਰ ਖੜ੍ਹੇ ਸਨ। ਨਾਲੇ ਜਿਹੜੀਆਂ ਤੀਵੀਆਂ ਗਲੀਲ ਤੋਂ ਉਸ ਦੇ ਨਾਲ ਆਈਆਂ ਸਨ, ਉਹ ਵੀ ਉੱਥੇ ਖੜ੍ਹੀਆਂ ਇਹ ਸਾਰਾ ਕੁਝ ਦੇਖ ਰਹੀਆਂ ਸਨ।+
55 ਉਨ੍ਹਾਂ ਤੋਂ ਇਲਾਵਾ, ਉੱਥੇ ਕਈ ਤੀਵੀਆਂ ਵੀ ਦੂਰੋਂ ਸਭ ਕੁਝ ਦੇਖ ਰਹੀਆਂ ਸਨ। ਉਹ ਤੀਵੀਆਂ ਯਿਸੂ ਦੀ ਸੇਵਾ ਕਰਨ ਉਸ ਦੇ ਨਾਲ ਹੀ ਗਲੀਲ ਤੋਂ ਆਈਆਂ ਸਨ;+ 56 ਇਨ੍ਹਾਂ ਤੀਵੀਆਂ ਵਿਚ ਮਰੀਅਮ ਮਗਦਲੀਨੀ ਅਤੇ ਯਾਕੂਬ ਤੇ ਯੋਸੇਸ ਦੀ ਮਾਂ ਮਰੀਅਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਂ ਵੀ ਸੀ।+
40 ਉੱਥੇ ਤੀਵੀਆਂ ਵੀ ਦੂਰੋਂ ਸਭ ਕੁਝ ਦੇਖ ਰਹੀਆਂ ਸਨ। ਉਨ੍ਹਾਂ ਤੀਵੀਆਂ ਵਿਚ ਮਰੀਅਮ ਮਗਦਲੀਨੀ ਅਤੇ ਯਾਕੂਬ* ਤੇ ਯੋਸੇਸ ਦੀ ਮਾਂ ਮਰੀਅਮ ਅਤੇ ਸਲੋਮੀ ਸਨ।+
49 ਇਸ ਤੋਂ ਇਲਾਵਾ, ਉਸ ਨੂੰ ਜਾਣਨ ਵਾਲੇ ਲੋਕ ਦੂਰ ਖੜ੍ਹੇ ਸਨ। ਨਾਲੇ ਜਿਹੜੀਆਂ ਤੀਵੀਆਂ ਗਲੀਲ ਤੋਂ ਉਸ ਦੇ ਨਾਲ ਆਈਆਂ ਸਨ, ਉਹ ਵੀ ਉੱਥੇ ਖੜ੍ਹੀਆਂ ਇਹ ਸਾਰਾ ਕੁਝ ਦੇਖ ਰਹੀਆਂ ਸਨ।+