ਯੂਹੰਨਾ 13:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਇਕ ਚੇਲਾ ਯਿਸੂ ਦੇ ਲਾਗੇ* ਬੈਠਾ ਹੋਇਆ ਸੀ ਜਿਸ ਨੂੰ ਯਿਸੂ ਪਿਆਰ ਕਰਦਾ ਸੀ।+ ਯੂਹੰਨਾ 19:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਇਸ ਲਈ ਯਿਸੂ ਨੇ ਆਪਣੀ ਮਾਤਾ ਅਤੇ ਲਾਗੇ ਖੜ੍ਹੇ ਉਸ ਚੇਲੇ ਵੱਲ, ਜਿਸ ਨੂੰ ਉਹ ਪਿਆਰ ਕਰਦਾ ਸੀ,+ ਦੇਖ ਕੇ ਆਪਣੀ ਮਾਤਾ ਨੂੰ ਕਿਹਾ: “ਮਾਂ, ਦੇਖ, ਹੁਣ ਤੋਂ ਇਹ ਤੇਰਾ ਪੁੱਤਰ ਹੈ!” ਯੂਹੰਨਾ 20:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਲਈ ਉਹ ਭੱਜ ਕੇ ਸ਼ਮਊਨ ਪਤਰਸ ਤੇ ਉਸ ਚੇਲੇ ਕੋਲ ਆਈ ਜਿਸ ਨੂੰ ਯਿਸੂ ਪਿਆਰ ਕਰਦਾ ਸੀ+ ਅਤੇ ਉਨ੍ਹਾਂ ਨੂੰ ਕਿਹਾ: “ਉਹ ਪ੍ਰਭੂ ਨੂੰ ਕਬਰ ਵਿੱਚੋਂ ਕੱਢ ਕੇ ਲੈ ਗਏ ਹਨ+ ਅਤੇ ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ।” ਯੂਹੰਨਾ 21:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਲਈ, ਜਿਸ ਚੇਲੇ ਨੂੰ ਯਿਸੂ ਪਿਆਰ ਕਰਦਾ ਸੀ,+ ਉਸ ਚੇਲੇ ਨੇ ਪਤਰਸ ਨੂੰ ਕਿਹਾ: “ਇਹ ਤਾਂ ਪ੍ਰਭੂ ਹੈ!” ਜਦੋਂ ਸ਼ਮਊਨ ਪਤਰਸ ਨੇ ਸੁਣਿਆ ਕਿ ਇਹ ਪ੍ਰਭੂ ਸੀ, ਤਾਂ ਉਸ ਨੇ ਆਪਣਾ ਕੁੜਤਾ ਪਾਇਆ ਕਿਉਂਕਿ ਉਹ ਅੱਧਾ ਨੰਗਾ* ਸੀ ਅਤੇ ਝੀਲ ਵਿਚ ਛਾਲ ਮਾਰ ਦਿੱਤੀ।
26 ਇਸ ਲਈ ਯਿਸੂ ਨੇ ਆਪਣੀ ਮਾਤਾ ਅਤੇ ਲਾਗੇ ਖੜ੍ਹੇ ਉਸ ਚੇਲੇ ਵੱਲ, ਜਿਸ ਨੂੰ ਉਹ ਪਿਆਰ ਕਰਦਾ ਸੀ,+ ਦੇਖ ਕੇ ਆਪਣੀ ਮਾਤਾ ਨੂੰ ਕਿਹਾ: “ਮਾਂ, ਦੇਖ, ਹੁਣ ਤੋਂ ਇਹ ਤੇਰਾ ਪੁੱਤਰ ਹੈ!”
2 ਇਸ ਲਈ ਉਹ ਭੱਜ ਕੇ ਸ਼ਮਊਨ ਪਤਰਸ ਤੇ ਉਸ ਚੇਲੇ ਕੋਲ ਆਈ ਜਿਸ ਨੂੰ ਯਿਸੂ ਪਿਆਰ ਕਰਦਾ ਸੀ+ ਅਤੇ ਉਨ੍ਹਾਂ ਨੂੰ ਕਿਹਾ: “ਉਹ ਪ੍ਰਭੂ ਨੂੰ ਕਬਰ ਵਿੱਚੋਂ ਕੱਢ ਕੇ ਲੈ ਗਏ ਹਨ+ ਅਤੇ ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ।”
7 ਇਸ ਲਈ, ਜਿਸ ਚੇਲੇ ਨੂੰ ਯਿਸੂ ਪਿਆਰ ਕਰਦਾ ਸੀ,+ ਉਸ ਚੇਲੇ ਨੇ ਪਤਰਸ ਨੂੰ ਕਿਹਾ: “ਇਹ ਤਾਂ ਪ੍ਰਭੂ ਹੈ!” ਜਦੋਂ ਸ਼ਮਊਨ ਪਤਰਸ ਨੇ ਸੁਣਿਆ ਕਿ ਇਹ ਪ੍ਰਭੂ ਸੀ, ਤਾਂ ਉਸ ਨੇ ਆਪਣਾ ਕੁੜਤਾ ਪਾਇਆ ਕਿਉਂਕਿ ਉਹ ਅੱਧਾ ਨੰਗਾ* ਸੀ ਅਤੇ ਝੀਲ ਵਿਚ ਛਾਲ ਮਾਰ ਦਿੱਤੀ।