-
ਰਸੂਲਾਂ ਦੇ ਕੰਮ 8:36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਰਾਹ ਵਿਚ ਜਾਂਦੇ ਹੋਏ ਉਹ ਇਕ ਜਗ੍ਹਾ ਪਹੁੰਚੇ ਜਿੱਥੇ ਬਹੁਤ ਸਾਰਾ ਪਾਣੀ ਸੀ ਅਤੇ ਮੰਤਰੀ ਨੇ ਕਿਹਾ: “ਦੇਖ! ਇੱਥੇ ਪਾਣੀ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?”
-