ਯੂਹੰਨਾ 1:19, 20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਯਹੂਦੀਆਂ ਨੇ ਯਰੂਸ਼ਲਮ ਤੋਂ ਪੁਜਾਰੀਆਂ ਅਤੇ ਲੇਵੀਆਂ ਨੂੰ ਘੱਲ ਕੇ ਯੂਹੰਨਾ ਤੋਂ ਪੁੱਛਿਆ: “ਤੂੰ ਕੌਣ ਹੈਂ?”+ 20 ਉਹ ਉਨ੍ਹਾਂ ਨੂੰ ਜਵਾਬ ਦੇਣ ਤੋਂ ਕਤਰਾਇਆ ਨਹੀਂ, ਸਗੋਂ ਉਸ ਨੇ ਸਾਫ਼-ਸਾਫ਼ ਕਬੂਲ ਕੀਤਾ: “ਮੈਂ ਮਸੀਹ ਨਹੀਂ ਹਾਂ।”
19 ਯਹੂਦੀਆਂ ਨੇ ਯਰੂਸ਼ਲਮ ਤੋਂ ਪੁਜਾਰੀਆਂ ਅਤੇ ਲੇਵੀਆਂ ਨੂੰ ਘੱਲ ਕੇ ਯੂਹੰਨਾ ਤੋਂ ਪੁੱਛਿਆ: “ਤੂੰ ਕੌਣ ਹੈਂ?”+ 20 ਉਹ ਉਨ੍ਹਾਂ ਨੂੰ ਜਵਾਬ ਦੇਣ ਤੋਂ ਕਤਰਾਇਆ ਨਹੀਂ, ਸਗੋਂ ਉਸ ਨੇ ਸਾਫ਼-ਸਾਫ਼ ਕਬੂਲ ਕੀਤਾ: “ਮੈਂ ਮਸੀਹ ਨਹੀਂ ਹਾਂ।”