ਜ਼ਬੂਰ 118:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ,*ਉਹੀ ਕੋਨੇ ਦਾ ਮੁੱਖ ਪੱਥਰ* ਬਣ ਗਿਆ ਹੈ।+ ਯਸਾਯਾਹ 28:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ: “ਮੈਂ ਪਰਖੇ ਹੋਏ ਪੱਥਰ ਨੂੰ ਸੀਓਨ ਵਿਚ ਨੀਂਹ ਵਜੋਂ ਰੱਖ ਰਿਹਾ ਹਾਂ,+ਹਾਂ, ਪੱਕੀ ਨੀਂਹ ਦੇ ਕੋਨੇ ਦੇ ਕੀਮਤੀ ਪੱਥਰ ਨੂੰ।+ ਨਿਹਚਾ ਕਰਨ ਵਾਲਾ ਕੋਈ ਵੀ ਨਹੀਂ ਘਬਰਾਏਗਾ।+ ਮੱਤੀ 21:42 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਕਦੇ ਧਰਮ-ਗ੍ਰੰਥ ਵਿਚ ਨਹੀਂ ਪੜ੍ਹਿਆ, ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ,* ਉਹੀ ਕੋਨੇ ਦਾ ਮੁੱਖ ਪੱਥਰ* ਬਣ ਗਿਆ ਹੈ।+ ਇਹ ਯਹੋਵਾਹ* ਵੱਲੋਂ ਆਇਆ ਹੈ ਅਤੇ ਇਹ ਸਾਡੀਆਂ ਨਜ਼ਰਾਂ ਵਿਚ ਸ਼ਾਨਦਾਰ ਹੈ’?+ 1 ਪਤਰਸ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਹ ਤੁਹਾਡੇ ਲਈ ਕੀਮਤੀ ਹੈ ਕਿਉਂਕਿ ਤੁਸੀਂ ਨਿਹਚਾ ਕਰਦੇ ਹੋ; ਪਰ ਨਿਹਚਾ ਨਾ ਕਰਨ ਵਾਲਿਆਂ ਬਾਰੇ ਧਰਮ-ਗ੍ਰੰਥ ਵਿਚ ਲਿਖਿਆ ਹੈ: “ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ,*+ ਉਹੀ ਕੋਨੇ ਦਾ ਮੁੱਖ ਪੱਥਰ”*+
16 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ: “ਮੈਂ ਪਰਖੇ ਹੋਏ ਪੱਥਰ ਨੂੰ ਸੀਓਨ ਵਿਚ ਨੀਂਹ ਵਜੋਂ ਰੱਖ ਰਿਹਾ ਹਾਂ,+ਹਾਂ, ਪੱਕੀ ਨੀਂਹ ਦੇ ਕੋਨੇ ਦੇ ਕੀਮਤੀ ਪੱਥਰ ਨੂੰ।+ ਨਿਹਚਾ ਕਰਨ ਵਾਲਾ ਕੋਈ ਵੀ ਨਹੀਂ ਘਬਰਾਏਗਾ।+
42 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਕਦੇ ਧਰਮ-ਗ੍ਰੰਥ ਵਿਚ ਨਹੀਂ ਪੜ੍ਹਿਆ, ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ,* ਉਹੀ ਕੋਨੇ ਦਾ ਮੁੱਖ ਪੱਥਰ* ਬਣ ਗਿਆ ਹੈ।+ ਇਹ ਯਹੋਵਾਹ* ਵੱਲੋਂ ਆਇਆ ਹੈ ਅਤੇ ਇਹ ਸਾਡੀਆਂ ਨਜ਼ਰਾਂ ਵਿਚ ਸ਼ਾਨਦਾਰ ਹੈ’?+
7 ਉਹ ਤੁਹਾਡੇ ਲਈ ਕੀਮਤੀ ਹੈ ਕਿਉਂਕਿ ਤੁਸੀਂ ਨਿਹਚਾ ਕਰਦੇ ਹੋ; ਪਰ ਨਿਹਚਾ ਨਾ ਕਰਨ ਵਾਲਿਆਂ ਬਾਰੇ ਧਰਮ-ਗ੍ਰੰਥ ਵਿਚ ਲਿਖਿਆ ਹੈ: “ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ,*+ ਉਹੀ ਕੋਨੇ ਦਾ ਮੁੱਖ ਪੱਥਰ”*+