ਯੂਹੰਨਾ 7:14, 15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਜਦੋਂ ਤਿਉਹਾਰ ਦੇ ਅੱਧੇ ਦਿਨ ਲੰਘ ਗਏ, ਤਾਂ ਯਿਸੂ ਮੰਦਰ ਵਿਚ ਜਾ ਕੇ ਸਿੱਖਿਆ ਦੇਣ ਲੱਗ ਪਿਆ। 15 ਯਹੂਦੀ ਬਹੁਤ ਹੈਰਾਨ ਹੋ ਕੇ ਕਹਿਣ ਲੱਗੇ: “ਇਸ ਬੰਦੇ ਨੂੰ ਧਰਮ-ਗ੍ਰੰਥ* ਦਾ ਇੰਨਾ ਗਿਆਨ ਕਿੱਥੋਂ ਮਿਲਿਆ,+ ਜਦ ਕਿ ਇਸ ਨੇ ਧਾਰਮਿਕ ਸਕੂਲਾਂ* ਵਿਚ ਪੜ੍ਹਾਈ ਨਹੀਂ ਕੀਤੀ?”+
14 ਜਦੋਂ ਤਿਉਹਾਰ ਦੇ ਅੱਧੇ ਦਿਨ ਲੰਘ ਗਏ, ਤਾਂ ਯਿਸੂ ਮੰਦਰ ਵਿਚ ਜਾ ਕੇ ਸਿੱਖਿਆ ਦੇਣ ਲੱਗ ਪਿਆ। 15 ਯਹੂਦੀ ਬਹੁਤ ਹੈਰਾਨ ਹੋ ਕੇ ਕਹਿਣ ਲੱਗੇ: “ਇਸ ਬੰਦੇ ਨੂੰ ਧਰਮ-ਗ੍ਰੰਥ* ਦਾ ਇੰਨਾ ਗਿਆਨ ਕਿੱਥੋਂ ਮਿਲਿਆ,+ ਜਦ ਕਿ ਇਸ ਨੇ ਧਾਰਮਿਕ ਸਕੂਲਾਂ* ਵਿਚ ਪੜ੍ਹਾਈ ਨਹੀਂ ਕੀਤੀ?”+