ਲੂਕਾ 22:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਨਾਲੇ ਮੁੱਖ ਪੁਜਾਰੀ ਤੇ ਗ੍ਰੰਥੀ ਯਿਸੂ ਨੂੰ ਮਾਰਨਾ ਚਾਹੁੰਦੇ ਸਨ, ਪਰ ਲੋਕਾਂ ਤੋਂ ਡਰਦੇ ਸਨ।+ ਇਸ ਲਈ ਉਹ ਉਸ ਨੂੰ ਮਾਰਨ ਦਾ ਕੋਈ ਵਧੀਆ ਤਰੀਕਾ ਲੱਭ ਰਹੇ ਸਨ।+ ਰਸੂਲਾਂ ਦੇ ਕੰਮ 5:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਫਿਰ ਪਹਿਰੇਦਾਰਾਂ ਦੇ ਮੁਖੀ ਨੇ ਆਪਣੇ ਪਹਿਰੇਦਾਰਾਂ ਨਾਲ ਜਾ ਕੇ ਰਸੂਲਾਂ ਨੂੰ ਫੜ ਲਿਆਂਦਾ, ਪਰ ਉਨ੍ਹਾਂ ਨੇ ਰਸੂਲਾਂ ਨਾਲ ਕੋਈ ਜ਼ੋਰ-ਜ਼ਬਰਦਸਤੀ ਨਹੀਂ ਕੀਤੀ ਕਿਉਂਕਿ ਉਹ ਡਰਦੇ ਸਨ ਕਿ ਕਿਤੇ ਲੋਕ ਉਨ੍ਹਾਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਨਾ ਮਾਰ ਦੇਣ।+
2 ਨਾਲੇ ਮੁੱਖ ਪੁਜਾਰੀ ਤੇ ਗ੍ਰੰਥੀ ਯਿਸੂ ਨੂੰ ਮਾਰਨਾ ਚਾਹੁੰਦੇ ਸਨ, ਪਰ ਲੋਕਾਂ ਤੋਂ ਡਰਦੇ ਸਨ।+ ਇਸ ਲਈ ਉਹ ਉਸ ਨੂੰ ਮਾਰਨ ਦਾ ਕੋਈ ਵਧੀਆ ਤਰੀਕਾ ਲੱਭ ਰਹੇ ਸਨ।+
26 ਫਿਰ ਪਹਿਰੇਦਾਰਾਂ ਦੇ ਮੁਖੀ ਨੇ ਆਪਣੇ ਪਹਿਰੇਦਾਰਾਂ ਨਾਲ ਜਾ ਕੇ ਰਸੂਲਾਂ ਨੂੰ ਫੜ ਲਿਆਂਦਾ, ਪਰ ਉਨ੍ਹਾਂ ਨੇ ਰਸੂਲਾਂ ਨਾਲ ਕੋਈ ਜ਼ੋਰ-ਜ਼ਬਰਦਸਤੀ ਨਹੀਂ ਕੀਤੀ ਕਿਉਂਕਿ ਉਹ ਡਰਦੇ ਸਨ ਕਿ ਕਿਤੇ ਲੋਕ ਉਨ੍ਹਾਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਨਾ ਮਾਰ ਦੇਣ।+