-
ਰਸੂਲਾਂ ਦੇ ਕੰਮ 1:21, 22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਇਸ ਲਈ ਇਹ ਜ਼ਰੂਰੀ ਹੈ ਕਿ ਅਜਿਹੇ ਆਦਮੀਆਂ ਵਿੱਚੋਂ ਹੀ ਕਿਸੇ ਨੂੰ ਉਸ ਦੀ ਜਗ੍ਹਾ ਚੁਣਿਆ ਜਾਵੇ ਜਿਹੜੇ ਉਸ ਪੂਰੇ ਸਮੇਂ ਦੌਰਾਨ ਸਾਡੇ ਨਾਲ ਸਨ ਜਦੋਂ ਪ੍ਰਭੂ ਯਿਸੂ ਨੇ ਸਾਡੇ ਵਿਚ ਰਹਿੰਦਿਆਂ ਸੇਵਾ ਕੀਤੀ ਸੀ* 22 ਯਾਨੀ ਜਿਹੜੇ ਆਦਮੀ ਯੂਹੰਨਾ ਦੁਆਰਾ ਯਿਸੂ ਨੂੰ ਬਪਤਿਸਮਾ ਦੇਣ ਦੇ+ ਦਿਨ ਤੋਂ ਲੈ ਕੇ ਸਾਡੇ ਵਿੱਚੋਂ ਉਸ ਦੇ ਉੱਪਰ ਉਠਾਏ ਜਾਣ ਤਕ ਸਾਡੇ ਨਾਲ ਸਨ+ ਅਤੇ ਜਿਨ੍ਹਾਂ ਨੇ ਸਾਡੇ ਵਾਂਗ ਉਸ ਨੂੰ ਜੀਉਂਦਾ ਹੋਣ ਤੋਂ ਬਾਅਦ ਦੇਖਿਆ ਸੀ।”+
-