ਰਸੂਲਾਂ ਦੇ ਕੰਮ 11:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਫਿਰ ਉਨ੍ਹਾਂ ਦੀ ਖ਼ਬਰ ਯਰੂਸ਼ਲਮ ਦੀ ਮੰਡਲੀ ਦੇ ਕੰਨੀਂ ਪਈ ਅਤੇ ਉਨ੍ਹਾਂ ਨੇ ਬਰਨਾਬਾਸ+ ਨੂੰ ਅੰਤਾਕੀਆ ਘੱਲਿਆ। ਰਸੂਲਾਂ ਦੇ ਕੰਮ 12:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਬਰਨਾਬਾਸ+ ਤੇ ਸੌਲੁਸ ਯਰੂਸ਼ਲਮ ਵਿਚ ਲੋੜਵੰਦ ਭਰਾਵਾਂ ਲਈ ਚੀਜ਼ਾਂ ਪਹੁੰਚਾਉਣ ਦਾ ਕੰਮ ਮੁਕਾ ਕੇ+ ਵਾਪਸ ਅੰਤਾਕੀਆ ਨੂੰ ਚਲੇ ਗਏ ਅਤੇ ਆਪਣੇ ਨਾਲ ਯੂਹੰਨਾ ਨੂੰ ਵੀ ਲੈ ਗਏ+ ਜੋ ਮਰਕੁਸ ਕਹਾਉਂਦਾ ਹੈ।
25 ਬਰਨਾਬਾਸ+ ਤੇ ਸੌਲੁਸ ਯਰੂਸ਼ਲਮ ਵਿਚ ਲੋੜਵੰਦ ਭਰਾਵਾਂ ਲਈ ਚੀਜ਼ਾਂ ਪਹੁੰਚਾਉਣ ਦਾ ਕੰਮ ਮੁਕਾ ਕੇ+ ਵਾਪਸ ਅੰਤਾਕੀਆ ਨੂੰ ਚਲੇ ਗਏ ਅਤੇ ਆਪਣੇ ਨਾਲ ਯੂਹੰਨਾ ਨੂੰ ਵੀ ਲੈ ਗਏ+ ਜੋ ਮਰਕੁਸ ਕਹਾਉਂਦਾ ਹੈ।