2 ਰਾਜਿਆਂ 17:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਹ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਰੇ ਹੁਕਮ ਤੋੜਦੇ ਰਹੇ ਅਤੇ ਉਨ੍ਹਾਂ ਨੇ ਧਾਤ ਦੇ* ਦੋ ਵੱਛੇ+ ਅਤੇ ਇਕ ਪੂਜਾ-ਖੰਭਾ* ਬਣਾਇਆ,+ ਉਹ ਆਕਾਸ਼ ਦੀ ਸਾਰੀ ਫ਼ੌਜ ਅੱਗੇ ਮੱਥਾ ਟੇਕਦੇ ਰਹੇ+ ਤੇ ਉਨ੍ਹਾਂ ਨੇ ਬਆਲ ਦੀ ਭਗਤੀ ਕੀਤੀ।+
16 ਉਹ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਰੇ ਹੁਕਮ ਤੋੜਦੇ ਰਹੇ ਅਤੇ ਉਨ੍ਹਾਂ ਨੇ ਧਾਤ ਦੇ* ਦੋ ਵੱਛੇ+ ਅਤੇ ਇਕ ਪੂਜਾ-ਖੰਭਾ* ਬਣਾਇਆ,+ ਉਹ ਆਕਾਸ਼ ਦੀ ਸਾਰੀ ਫ਼ੌਜ ਅੱਗੇ ਮੱਥਾ ਟੇਕਦੇ ਰਹੇ+ ਤੇ ਉਨ੍ਹਾਂ ਨੇ ਬਆਲ ਦੀ ਭਗਤੀ ਕੀਤੀ।+