-
ਯਹੋਸ਼ੁਆ 24:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਯਹੋਵਾਹ ਨੇ ਸਾਰੇ ਲੋਕਾਂ ਨੂੰ ਭਜਾ ਦਿੱਤਾ ਜਿਨ੍ਹਾਂ ਵਿਚ ਅਮੋਰੀ ਵੀ ਸ਼ਾਮਲ ਸਨ ਜੋ ਸਾਡੇ ਤੋਂ ਪਹਿਲਾਂ ਇਸ ਦੇਸ਼ ਵਿਚ ਰਹਿੰਦੇ ਸਨ। ਇਸ ਲਈ ਅਸੀਂ ਵੀ ਯਹੋਵਾਹ ਦੀ ਭਗਤੀ ਕਰਾਂਗੇ ਕਿਉਂਕਿ ਉਹੀ ਸਾਡਾ ਪਰਮੇਸ਼ੁਰ ਹੈ।”
-