-
ਮੱਤੀ 16:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਚਾਬੀਆਂ ਦਿਆਂਗਾ; ਅਤੇ ਤੂੰ ਧਰਤੀ ʼਤੇ ਜੋ ਬੰਨ੍ਹੇਂਗਾ, ਉਹ ਪਹਿਲਾਂ ਹੀ ਸਵਰਗ ਵਿਚ ਬੰਨ੍ਹਿਆ ਹੋਇਆ ਹੋਵੇਗਾ ਅਤੇ ਤੂੰ ਧਰਤੀ ʼਤੇ ਜੋ ਖੋਲ੍ਹੇਂਗਾ, ਉਹ ਪਹਿਲਾਂ ਹੀ ਸਵਰਗ ਵਿਚ ਖੋਲ੍ਹਿਆ ਹੋਇਆ ਹੋਵੇਗਾ।”
-