ਰਸੂਲਾਂ ਦੇ ਕੰਮ 11:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਇਸ ਲਈ ਉਸ ਨੇ ਤਰਸੁਸ ਜਾ ਕੇ ਥਾਂ-ਥਾਂ ਸੌਲੁਸ ਦੀ ਭਾਲ ਕੀਤੀ।+ ਗਲਾਤੀਆਂ 1:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਇਸ ਤੋਂ ਬਾਅਦ ਮੈਂ ਸੀਰੀਆ ਅਤੇ ਕਿਲਿਕੀਆ ਦੇ ਇਲਾਕਿਆਂ ਨੂੰ ਗਿਆ।+