-
1 ਰਾਜਿਆਂ 17:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਏਲੀਯਾਹ ਨੇ ਬੱਚੇ ਨੂੰ ਲਿਆ ਅਤੇ ਉਹ ਚੁਬਾਰੇ ਤੋਂ ਥੱਲੇ ਆ ਕੇ ਘਰ ਦੇ ਅੰਦਰ ਗਿਆ ਤੇ ਬੱਚੇ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ। ਏਲੀਯਾਹ ਨੇ ਕਿਹਾ: “ਦੇਖ, ਤੇਰਾ ਪੁੱਤਰ ਜੀਉਂਦਾ ਹੈ।”+
-