-
ਰੋਮੀਆਂ 15:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਮੈਂ ਤੁਹਾਨੂੰ ਦੱਸਦਾ ਹਾਂ ਕਿ ਮਸੀਹ ਇਹ ਗੱਲ ਜ਼ਾਹਰ ਕਰਨ ਲਈ ਯਹੂਦੀਆਂ ਦਾ ਸੇਵਕ ਬਣਿਆ*+ ਕਿ ਪਰਮੇਸ਼ੁਰ ਹਮੇਸ਼ਾ ਸੱਚ ਬੋਲਦਾ ਹੈ ਅਤੇ ਸਾਡੇ ਪਿਉ-ਦਾਦਿਆਂ ਨਾਲ ਕੀਤੇ ਉਸ ਦੇ ਵਾਅਦੇ ਸੱਚੇ ਹਨ+ 9 ਅਤੇ ਇਸ ਲਈ ਵੀ ਕਿ ਗ਼ੈਰ-ਯਹੂਦੀ ਲੋਕ ਪਰਮੇਸ਼ੁਰ ਦੀ ਦਇਆ ਕਰਕੇ ਉਸ ਦੀ ਮਹਿਮਾ ਕਰਨ।+ ਠੀਕ ਜਿਵੇਂ ਲਿਖਿਆ ਹੈ: “ਇਸੇ ਕਰਕੇ ਮੈਂ ਕੌਮਾਂ ਵਿਚ ਸਾਰਿਆਂ ਸਾਮ੍ਹਣੇ ਤੈਨੂੰ ਕਬੂਲ ਕਰਾਂਗਾ ਅਤੇ ਤੇਰੇ ਨਾਂ ਦਾ ਗੁਣਗਾਨ ਕਰਾਂਗਾ।”+
-