-
ਮਰਕੁਸ 14:70ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
70 ਉਸ ਨੇ ਫਿਰ ਇਨਕਾਰ ਕੀਤਾ। ਥੋੜ੍ਹੇ ਚਿਰ ਬਾਅਦ ਲਾਗੇ ਖੜ੍ਹੇ ਲੋਕ ਪਤਰਸ ਨੂੰ ਦੁਬਾਰਾ ਕਹਿਣ ਲੱਗੇ: “ਤੂੰ ਪੱਕਾ ਉਨ੍ਹਾਂ ਵਿੱਚੋਂ ਹੈਂ ਕਿਉਂਕਿ ਤੂੰ ਗਲੀਲ ਤੋਂ ਹੈਂ।”
-
-
ਰਸੂਲਾਂ ਦੇ ਕੰਮ 1:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਅਤੇ ਕਹਿਣ ਲੱਗੇ: “ਗਲੀਲ ਦੇ ਰਹਿਣ ਵਾਲਿਓ, ਤੁਸੀਂ ਆਕਾਸ਼ ਵੱਲ ਕਿਉਂ ਦੇਖੀ ਜਾਂਦੇ ਹੋ? ਇਹ ਯਿਸੂ ਜਿਸ ਨੂੰ ਤੁਹਾਡੇ ਕੋਲੋਂ ਉੱਪਰ ਆਕਾਸ਼ ਨੂੰ ਉਠਾ ਲਿਆ ਗਿਆ ਹੈ, ਉਸੇ ਤਰ੍ਹਾਂ ਵਾਪਸ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਆਕਾਸ਼ ਨੂੰ ਜਾਂਦਿਆਂ ਦੇਖਿਆ ਹੈ।”
-