-
ਇਬਰਾਨੀਆਂ 2:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਤਾਂ ਫਿਰ ਅਸੀਂ ਸਜ਼ਾ ਤੋਂ ਕਿਵੇਂ ਬਚ ਸਕਦੇ ਹਾਂ ਜੇ ਅਸੀਂ ਉਸ ਮੁਕਤੀ ਨੂੰ ਨਜ਼ਰਅੰਦਾਜ਼ ਕਰਦੇ ਹਾਂ ਜੋ ਇੰਨੀ ਮਹਾਨ ਹੈ?+ ਇਹ ਮੁਕਤੀ ਇਸ ਕਰਕੇ ਮਹਾਨ ਹੈ ਕਿਉਂਕਿ ਇਸ ਬਾਰੇ ਸਭ ਤੋਂ ਪਹਿਲਾਂ ਸਾਡੇ ਪ੍ਰਭੂ ਨੇ ਦੱਸਣਾ ਸ਼ੁਰੂ ਕੀਤਾ ਸੀ+ ਅਤੇ ਉਸ ਦੀ ਗੱਲ ਸੁਣਨ ਵਾਲਿਆਂ ਨੇ ਸਾਡੇ ਲਈ ਇਸ ਮੁਕਤੀ ਦੀ ਹਾਮੀ ਭਰੀ ਸੀ 4 ਅਤੇ ਪਰਮੇਸ਼ੁਰ ਨੇ ਵੀ ਨਿਸ਼ਾਨੀਆਂ ਅਤੇ ਚਮਤਕਾਰ ਦਿਖਾ ਕੇ, ਕਈ ਤਰ੍ਹਾਂ ਦੇ ਸ਼ਕਤੀਸ਼ਾਲੀ ਕੰਮ ਕਰ ਕੇ+ ਅਤੇ ਆਪਣੀ ਇੱਛਾ ਅਨੁਸਾਰ ਆਪਣੇ ਸੇਵਕਾਂ ਨੂੰ ਪਵਿੱਤਰ ਸ਼ਕਤੀ ਦੇ ਵਰਦਾਨ ਦੇ ਕੇ ਇਸ ਮੁਕਤੀ ਬਾਰੇ ਗਵਾਹੀ ਦਿੱਤੀ ਸੀ।+
-