-
ਯਿਰਮਿਯਾਹ 5:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਉਹ ਆਪਣੇ ਦਿਲ ਵਿਚ ਇਹ ਨਹੀਂ ਕਹਿੰਦੇ:
“ਆਓ ਆਪਾਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਮੰਨੀਏ,
ਜਿਹੜਾ ਰੁੱਤ ਸਿਰ ਮੀਂਹ ਵਰ੍ਹਾਉਂਦਾ ਹੈ,
ਪਤਝੜ ਤੇ ਬਸੰਤ ਦੋਵਾਂ ਰੁੱਤਾਂ ਵਿਚ,
ਜਿਹੜਾ ਸਾਡੇ ਲਈ ਵਾਢੀ ਦੇ ਮਿਥੇ ਹੋਏ ਹਫ਼ਤਿਆਂ ਦੀ ਰਾਖੀ ਕਰਦਾ ਹੈ।”+
-