ਰਸੂਲਾਂ ਦੇ ਕੰਮ 16:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਸ ਤੋਂ ਬਾਅਦ ਪੌਲੁਸ ਦਰਬੇ ਅਤੇ ਫਿਰ ਲੁਸਤ੍ਰਾ+ ਆਇਆ। ਉੱਥੇ ਤਿਮੋਥਿਉਸ+ ਨਾਂ ਦਾ ਇਕ ਚੇਲਾ ਸੀ ਜਿਹੜਾ ਨਿਹਚਾ ਕਰਨ ਵਾਲੀ ਯਹੂਦਣ ਦਾ ਪੁੱਤਰ ਸੀ, ਪਰ ਉਸ ਦਾ ਪਿਤਾ ਯੂਨਾਨੀ ਸੀ।
16 ਇਸ ਤੋਂ ਬਾਅਦ ਪੌਲੁਸ ਦਰਬੇ ਅਤੇ ਫਿਰ ਲੁਸਤ੍ਰਾ+ ਆਇਆ। ਉੱਥੇ ਤਿਮੋਥਿਉਸ+ ਨਾਂ ਦਾ ਇਕ ਚੇਲਾ ਸੀ ਜਿਹੜਾ ਨਿਹਚਾ ਕਰਨ ਵਾਲੀ ਯਹੂਦਣ ਦਾ ਪੁੱਤਰ ਸੀ, ਪਰ ਉਸ ਦਾ ਪਿਤਾ ਯੂਨਾਨੀ ਸੀ।