ਲੇਵੀਆਂ 19:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 “‘ਤੁਸੀਂ ਕਿਸੇ ਚੇਲੇ-ਚਾਂਟੇ* ਕੋਲ ਨਾ ਜਾਓ+ ਅਤੇ ਨਾ ਹੀ ਸਲਾਹ-ਮਸ਼ਵਰੇ ਲਈ ਭਵਿੱਖ ਦੱਸਣ ਵਾਲੇ ਕੋਲ ਜਾਓ+ ਤਾਂਕਿ ਤੁਸੀਂ ਉਨ੍ਹਾਂ ਕਰਕੇ ਅਸ਼ੁੱਧ ਨਾ ਹੋ ਜਾਓ। ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ। ਲੇਵੀਆਂ 20:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 “‘ਜਿਹੜਾ ਇਨਸਾਨ ਚੇਲੇ-ਚਾਂਟਿਆਂ* ਕੋਲ+ ਜਾਂ ਭਵਿੱਖ ਦੱਸਣ ਵਾਲੇ ਕੋਲ ਜਾਂਦਾ ਹੈ,+ ਉਹ ਮੇਰੇ ਨਾਲ ਵਿਸ਼ਵਾਸਘਾਤ ਕਰਦਾ ਹੈ।* ਮੈਂ ਜ਼ਰੂਰ ਉਸ ਆਦਮੀ ਦੇ ਖ਼ਿਲਾਫ਼ ਹੋ ਜਾਵਾਂਗਾ ਅਤੇ ਉਸ ਨੂੰ ਮੌਤ ਦੀ ਸਜ਼ਾ ਦਿਆਂਗਾ।+
31 “‘ਤੁਸੀਂ ਕਿਸੇ ਚੇਲੇ-ਚਾਂਟੇ* ਕੋਲ ਨਾ ਜਾਓ+ ਅਤੇ ਨਾ ਹੀ ਸਲਾਹ-ਮਸ਼ਵਰੇ ਲਈ ਭਵਿੱਖ ਦੱਸਣ ਵਾਲੇ ਕੋਲ ਜਾਓ+ ਤਾਂਕਿ ਤੁਸੀਂ ਉਨ੍ਹਾਂ ਕਰਕੇ ਅਸ਼ੁੱਧ ਨਾ ਹੋ ਜਾਓ। ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।
6 “‘ਜਿਹੜਾ ਇਨਸਾਨ ਚੇਲੇ-ਚਾਂਟਿਆਂ* ਕੋਲ+ ਜਾਂ ਭਵਿੱਖ ਦੱਸਣ ਵਾਲੇ ਕੋਲ ਜਾਂਦਾ ਹੈ,+ ਉਹ ਮੇਰੇ ਨਾਲ ਵਿਸ਼ਵਾਸਘਾਤ ਕਰਦਾ ਹੈ।* ਮੈਂ ਜ਼ਰੂਰ ਉਸ ਆਦਮੀ ਦੇ ਖ਼ਿਲਾਫ਼ ਹੋ ਜਾਵਾਂਗਾ ਅਤੇ ਉਸ ਨੂੰ ਮੌਤ ਦੀ ਸਜ਼ਾ ਦਿਆਂਗਾ।+