ਲੂਕਾ 23:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਇਸ ਲਈ ਉਹ ਸਾਰੇ ਜਣੇ ਉੱਠੇ ਅਤੇ ਯਿਸੂ ਨੂੰ ਪਿਲਾਤੁਸ ਕੋਲ ਲੈ ਗਏ।+ 2 ਫਿਰ ਉਨ੍ਹਾਂ ਨੇ ਉਸ ਉੱਤੇ ਇਹ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ:+ “ਇਹ ਬੰਦਾ ਸਾਡੀ ਕੌਮ ਨੂੰ ਬਗਾਵਤ ਕਰਨ ਲਈ ਭੜਕਾਉਂਦਾ ਹੈ, ਰਾਜੇ* ਨੂੰ ਟੈਕਸ ਦੇਣ ਤੋਂ ਲੋਕਾਂ ਨੂੰ ਰੋਕਦਾ ਹੈ+ ਅਤੇ ਆਪਣੇ ਆਪ ਨੂੰ ਮਸੀਹ ਤੇ ਰਾਜਾ ਕਹਿੰਦਾ ਹੈ।+ ਅਸੀਂ ਆਪ ਇਸ ਨੂੰ ਇਸ ਤਰ੍ਹਾਂ ਕਰਦਿਆਂ ਫੜਿਆ ਹੈ।” ਯੂਹੰਨਾ 19:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸ ਕਰਕੇ ਪਿਲਾਤੁਸ ਉਸ ਨੂੰ ਛੱਡਣ ਦਾ ਰਾਹ ਲੱਭਦਾ ਰਿਹਾ। ਪਰ ਯਹੂਦੀਆਂ ਨੇ ਉੱਚੀ ਆਵਾਜ਼ ਵਿਚ ਕਿਹਾ: “ਜੇ ਤੂੰ ਇਸ ਆਦਮੀ ਨੂੰ ਛੱਡਿਆ, ਤਾਂ ਤੂੰ ਸਮਰਾਟ* ਦਾ ਦੋਸਤ ਨਹੀਂ ਹੈਂ। ਜਿਹੜਾ ਵੀ ਆਪਣੇ ਆਪ ਨੂੰ ਰਾਜਾ ਬਣਾਉਂਦਾ ਹੈ, ਉਹ ਸਮਰਾਟ ਦੇ ਖ਼ਿਲਾਫ਼ ਬੋਲਦਾ ਹੈ।”+
23 ਇਸ ਲਈ ਉਹ ਸਾਰੇ ਜਣੇ ਉੱਠੇ ਅਤੇ ਯਿਸੂ ਨੂੰ ਪਿਲਾਤੁਸ ਕੋਲ ਲੈ ਗਏ।+ 2 ਫਿਰ ਉਨ੍ਹਾਂ ਨੇ ਉਸ ਉੱਤੇ ਇਹ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ:+ “ਇਹ ਬੰਦਾ ਸਾਡੀ ਕੌਮ ਨੂੰ ਬਗਾਵਤ ਕਰਨ ਲਈ ਭੜਕਾਉਂਦਾ ਹੈ, ਰਾਜੇ* ਨੂੰ ਟੈਕਸ ਦੇਣ ਤੋਂ ਲੋਕਾਂ ਨੂੰ ਰੋਕਦਾ ਹੈ+ ਅਤੇ ਆਪਣੇ ਆਪ ਨੂੰ ਮਸੀਹ ਤੇ ਰਾਜਾ ਕਹਿੰਦਾ ਹੈ।+ ਅਸੀਂ ਆਪ ਇਸ ਨੂੰ ਇਸ ਤਰ੍ਹਾਂ ਕਰਦਿਆਂ ਫੜਿਆ ਹੈ।”
12 ਇਸ ਕਰਕੇ ਪਿਲਾਤੁਸ ਉਸ ਨੂੰ ਛੱਡਣ ਦਾ ਰਾਹ ਲੱਭਦਾ ਰਿਹਾ। ਪਰ ਯਹੂਦੀਆਂ ਨੇ ਉੱਚੀ ਆਵਾਜ਼ ਵਿਚ ਕਿਹਾ: “ਜੇ ਤੂੰ ਇਸ ਆਦਮੀ ਨੂੰ ਛੱਡਿਆ, ਤਾਂ ਤੂੰ ਸਮਰਾਟ* ਦਾ ਦੋਸਤ ਨਹੀਂ ਹੈਂ। ਜਿਹੜਾ ਵੀ ਆਪਣੇ ਆਪ ਨੂੰ ਰਾਜਾ ਬਣਾਉਂਦਾ ਹੈ, ਉਹ ਸਮਰਾਟ ਦੇ ਖ਼ਿਲਾਫ਼ ਬੋਲਦਾ ਹੈ।”+