ਰਸੂਲਾਂ ਦੇ ਕੰਮ 15:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਅਸੀਂ ਯਹੂਦਾ ਅਤੇ ਸੀਲਾਸ ਨੂੰ ਇਸ ਲਈ ਘੱਲ ਰਹੇ ਹਾਂ ਤਾਂਕਿ ਉਹ ਵੀ ਚਿੱਠੀ ਵਿਚ ਲਿਖੀਆਂ ਗੱਲਾਂ ਦੀ ਗਵਾਹੀ ਦੇਣ।+ ਰਸੂਲਾਂ ਦੇ ਕੰਮ 17:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਭਰਾਵਾਂ ਨੇ ਤੁਰੰਤ ਪੌਲੁਸ ਨੂੰ ਸਮੁੰਦਰ ਕਿਨਾਰੇ ਘੱਲ ਦਿੱਤਾ,+ ਪਰ ਸੀਲਾਸ ਤੇ ਤਿਮੋਥਿਉਸ ਉੱਥੇ ਹੀ ਰਹੇ।