-
ਰਸੂਲਾਂ ਦੇ ਕੰਮ 9:39, 40ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
39 ਪਤਰਸ ਉੱਠ ਕੇ ਉਨ੍ਹਾਂ ਨਾਲ ਚਲਾ ਗਿਆ। ਜਦੋਂ ਉਹ ਉੱਥੇ ਪਹੁੰਚਿਆ, ਤਾਂ ਉਹ ਉਸ ਨੂੰ ਚੁਬਾਰੇ ਵਿਚ ਲੈ ਗਏ; ਸਾਰੀਆਂ ਵਿਧਵਾਵਾਂ ਉਸ ਕੋਲ ਰੋਂਦੀਆਂ ਹੋਈਆਂ ਆਈਆਂ ਅਤੇ ਉਸ ਨੂੰ ਉਹ ਸਾਰੇ ਕੱਪੜੇ ਦਿਖਾਏ ਜਿਹੜੇ ਦੋਰਕਸ ਨੇ ਸੀਤੇ ਸੀ ਜਦੋਂ ਉਹ ਉਨ੍ਹਾਂ ਨਾਲ ਹੁੰਦੀ ਸੀ। 40 ਫਿਰ ਪਤਰਸ ਨੇ ਸਾਰਿਆਂ ਨੂੰ ਬਾਹਰ ਜਾਣ ਲਈ ਕਿਹਾ+ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। ਇਸ ਤੋਂ ਬਾਅਦ ਉਸ ਨੇ ਦੋਰਕਸ ਦੀ ਦੇਹ ਵੱਲ ਮੁੜ ਕੇ ਕਿਹਾ: “ਤਬਿਥਾ ਉੱਠ!” ਅਤੇ ਤਬਿਥਾ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤੇ ਪਤਰਸ ਨੂੰ ਦੇਖਦਿਆਂ ਸਾਰ ਉੱਠ ਕੇ ਬੈਠ ਗਈ।+
-