-
1 ਯੂਹੰਨਾ 2:18, 19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਪਿਆਰੇ ਬੱਚਿਓ, ਇਹ ਆਖ਼ਰੀ ਸਮਾਂ ਹੈ। ਜਿਵੇਂ ਤੁਸੀਂ ਮਸੀਹ ਦੇ ਵਿਰੋਧੀ ਦੇ ਆਉਣ ਬਾਰੇ ਸੁਣਿਆ ਸੀ,+ ਹੁਣ ਕਈ ਮਸੀਹ ਦੇ ਵਿਰੋਧੀ ਆ ਚੁੱਕੇ ਹਨ।+ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਆਖ਼ਰੀ ਸਮਾਂ ਹੈ। 19 ਉਹ ਸਾਡੇ ਵਿਚ ਸਨ, ਪਰ ਸਾਨੂੰ ਛੱਡ ਗਏ+ ਕਿਉਂਕਿ ਉਹ ਸਾਡੇ ਵਰਗੇ ਨਹੀਂ ਸਨ; ਜੇ ਉਹ ਸਾਡੇ ਵਰਗੇ ਹੁੰਦੇ, ਤਾਂ ਉਹ ਸਾਡੇ ਨਾਲ ਰਹਿੰਦੇ। ਪਰ ਉਨ੍ਹਾਂ ਦੇ ਚਲੇ ਜਾਣ ਤੋਂ ਇਹ ਜ਼ਾਹਰ ਹੋ ਗਿਆ ਹੈ ਕਿ ਸਾਰੇ ਸਾਡੇ ਵਰਗੇ ਨਹੀਂ ਹਨ।+
-