ਰਸੂਲਾਂ ਦੇ ਕੰਮ 21:39 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 ਫਿਰ ਪੌਲੁਸ ਨੇ ਕਿਹਾ: “ਮੈਂ ਤਾਂ ਯਹੂਦੀ ਹਾਂ+ ਅਤੇ ਕਿਲਿਕੀਆ ਦੇ ਤਰਸੁਸ+ ਸ਼ਹਿਰ ਤੋਂ ਹਾਂ ਜੋ ਕੋਈ ਛੋਟਾ-ਮੋਟਾ ਸ਼ਹਿਰ ਨਹੀਂ ਹੈ। ਇਸ ਲਈ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਲੋਕਾਂ ਨਾਲ ਗੱਲ ਕਰਨ ਦੀ ਇਜਾਜ਼ਤ ਦੇ।”
39 ਫਿਰ ਪੌਲੁਸ ਨੇ ਕਿਹਾ: “ਮੈਂ ਤਾਂ ਯਹੂਦੀ ਹਾਂ+ ਅਤੇ ਕਿਲਿਕੀਆ ਦੇ ਤਰਸੁਸ+ ਸ਼ਹਿਰ ਤੋਂ ਹਾਂ ਜੋ ਕੋਈ ਛੋਟਾ-ਮੋਟਾ ਸ਼ਹਿਰ ਨਹੀਂ ਹੈ। ਇਸ ਲਈ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਲੋਕਾਂ ਨਾਲ ਗੱਲ ਕਰਨ ਦੀ ਇਜਾਜ਼ਤ ਦੇ।”